ਕਾਰੋਬਾਰ ਸ਼੍ਰੇਣੀ ਦੀਆਂ ਸਾਰੀਆਂ ਖ਼ਬਰਾਂ — ਨਵੇਂ ਅੰਕ ਤੋਂ ਪਹਿਲਾਂ, ਫਿਰ ਪੁਰਾਣੇ।
ਕਾਰੋਬਾਰ📍 ਪੰਜਾਬ
ਜੇਕਰ ਤੁਹਾਡੇ ਕੋਲ ਪੰਜਾਬ ਨੈਸ਼ਨਲ ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਨ ਹੈ। ਇਹ ਬਦਲਾਅ ਕੱਲ੍ਹ, 1 ਨਵੰਬਰ 2026 ਤੋਂ ਲਾਗੂ ਹੋ ਜਾਣਗੇ।
ਕਾਰੋਬਾਰ📍 ਪੰਜਾਬ
ਦਿੱਲੀ ਫਾਇਰ ਵਰਕਸ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਜੈਨ ਦਾ ਕਹਿਣਾ ਹੈ ਕਿ ਉੱਚਤਮ ਅਦਾਲਤ ਨੇ ਪਟਾਕਿਆਂ ਦੀ ਵਿਕਰੀ 'ਤੇ ਰੋਕ ਨਹੀਂ ਲਗਾਈ ਹੈ ਪਰ ਸਥਿਤੀ ਵੀ ਸਪੱਸ਼ਟ ਨਹੀਂ ਕੀਤੀ ਹੈ।
ਕਾਰੋਬਾਰ📍 ਪੰਜਾਬ
ਵਿੱਤੀ ਸਾਲ 2026-27 ਦੀ ਦੂਜੀ ਤਿਮਾਹੀ ਵਿੱਚ ਭਾਰਤ ਦੀ ਵਿਕਾਸ ਦਰ 7.35 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਅਗਸਤ ਵਿੱਚ ਉਦਯੋਗਿਕ ਉਤਪਾਦਨ 8 ਪ੍ਰਤੀਸ਼ਤ ਅਤੇ ਸਤੰਬਰ ਵਿੱਚ ਕੁੱਲ ਨਿਰਯਾਤ ਵਿੱਚ 11 ਪ੍ਰਤੀਸ਼ਤ ਦਾ ਵਾਧਾ ਹੋਇਆ…
ਕਾਰੋਬਾਰ📍 ਪੰਜਾਬ
ਭਾਵੇਂ ਸ਼ੇਅਰ ਬਾਜ਼ਾਰ ਵਿੱਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਪਰ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਣ ਤੋਂ ਬਾਅਦ ਦੂਜੇ ਦਿਨ ਵੀ ਜਿਓ ਦੇ ਸ਼ੇਅਰਾਂ ਵਿੱਚ ਤੇਜ਼ੀ ਜਾਰੀ ਰਹੀ।
ਕਾਰੋਬਾਰ📍 ਪੰਜਾਬ
ਜ਼ੀਰਾ ਦੇ ਪਿੰਡ ਨੂਰਪੁਰ ਮੰਡੀ ਵਿੱਚ ਮਜ਼ਦੂਰਾਂ ਦੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਮਜ਼ਦੂਰ ਵਰਗ ਦਾ ਰੋਹ ਤੇਜ਼ ਹੋ ਗਿਆ ਹੈ। ਮਜ਼ਦੂਰਾਂ ’ਤੇ ਹੋਏ ਹਮਲੇ ਅਤੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋ…
ਕਾਰੋਬਾਰ📍 ਪੰਜਾਬ
ਜੀਓ ਪਲੇਟਫਾਰਮਜ਼ ਦੇ ਸ਼ੇਅਰਾਂ ਦੀ ਸ਼ੇਅਰ ਬਾਜ਼ਾਰ ਵਿੱਚ ਧਮਾਕੇਦਾਰ ਐਂਟਰੀ। ₹1,119 ਦੇ ਇਸ਼ੂ ਪ੍ਰਾਈਸ ਦੇ ਮੁਕਾਬਲੇ ₹1,358 'ਤੇ ਹੋਈ ਲਿਸਟਿੰਗ। ਸ਼ੇਅਰ ਦੀ ਕੀਮਤ ਅਤੇ ਕੰਪਨੀ ਦੇ ਮੁਨਾਫ਼ੇ ਨਾਲ ਜੁੜੀ ਪੂਰੀ ਜਾਣਕਾਰੀ ਜਾਣ…
ਕਾਰੋਬਾਰ📍 ਪੰਜਾਬ
ਗੁਰਦਾਸਪੁਰ: ਕਰਵਾ ਚੌਥ ਦਾ ਤਿਉਹਾਰ ਨੇੜੇ ਆਉਣ ਨਾਲ ਹੀ ਸ਼ਹਿਰ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ ਦੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਵਧਣ ਲੱਗੀ ਹੈ। ਪਤੀ ਦੀ ਲੰਮੀ ਉਮਰ ਅਤੇ ਸੁੱਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਵਰਤ ਰੱਖਣ ਵ…
ਕਾਰੋਬਾਰ📍 ਪੰਜਾਬ
ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੋਂ ਹੇਠਾਂ ਆ ਗਈਆਂ। ਸਾਊਦੀ ਅਰਬ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਬਾਵਜੂਦ ਬ੍ਰੈਂਟ ਕਰੂਡ ਦੀ ਕੀਮਤ ਘਟ ਕੇ 114.5 ਡਾਲਰ ਪ੍ਰਤੀ ਬੈਰਲ 'ਤੇ ਆ ਗ…
ਕਾਰੋਬਾਰ📍 ਪੰਜਾਬ
ਸਰਦੀਆਂ ਦੇ ਮੌਸਮ ਦੌਰਾਨ ਦੇਸੀ ਆਂਡਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਪੋਲਟਰੀ ਫਾਰਮਿੰਗ (ਮੁਰਗੀ ਪਾਲਣ) ਕਿਸਾਨਾਂ ਲਈ ਆਮਦਨ ਦਾ ਇੱਕ ਲਾਹੇਵੰਦ ਸਾਧਨ ਬਣ ਸਕਦੀ ਹੈ।
ਕਾਰੋਬਾਰ📍 ਪੰਜਾਬ
ਜੇਕਰ ਤੁਸੀਂ ਇੱਕ ਸਾਲ ਦੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਆਓ ਜਾਣਦੇ ਹਾਂ ਇਸ 'ਤੇ ਕਿੰਨਾ ਰਿਟਰਨ ਮਿਲੇਗਾ? ਵਿਆਜ ਦਰਾਂ ਬੈਂਕ ਤੋਂ ਬੈਂਕ ਵਿੱਚ ਵੱਖ-ਵੱਖ ਹੁੰਦੀਆਂ ਹਨ।
ਕਾਰੋਬਾਰ📍 ਪੰਜਾਬ
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਚੌਲਾਂ ਦੇ ਬਦਲੇ ਦੋ ਮਹੀਨਿਆਂ ਦੀ ਮਿਆਦ ਲਈ 35.71 ਕਰੋੜ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ।
ਕਾਰੋਬਾਰ📍 ਪੰਜਾਬ
ਚੰਡੀਗੜ੍ਹ: ਸੈਕਟਰ-17 ਸਥਿਤ ਤਾਜ ਹੋਟਲ ਵਿੱਚ ਇੱਕ ਕਾਰੋਬਾਰੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਉਹ ਹੋਟਲ ਦੇ ਕਮਰੇ ‘ਚ ਬੇਹੋਸ਼ੀ ਦੀ ਹਾਲਤ ‘ਚ ਪਾਇਆ ਗਿਆ।
ਕਾਰੋਬਾਰ📍 ਪੰਜਾਬ
ਬਲਾਕ ਸੜੋਆ ਦੇ ਬੀਡੀਪੀਓ ਸਤਿੰਦਰ ਪਾਲ ਸਿੰਘ ਵੱਲੋਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਅਤੇ ਲਿਫਟਿੰਗ ਦੀ ਕਾਰਵਾਈ ਨੂੰ ਤੇਜ ਕੀਤੇ ਜਾਣ ਦੇ ਹੁਕਮ ਦਿੱਤੇ।
ਕਾਰੋਬਾਰ📍 ਪੰਜਾਬ
ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੀਐਫ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ, ਤੁਹਾਨੂੰ ਰਿਟਾਇਰਮੈਂਟ 'ਤੇ ₹20 ਲੱਖ ਘੱਟ ਮਿਲਣਗੇ, ਪਰ ਇਸ ਦੇ ਬਦਲੇ ਵਿੱਚ ਪੂਰਾ ਮਹੀਨਾ 9600 ਰੁਪਏ ਪੈਨਸ਼ਨ ਮਿਲੇਗੀ।
ਕਾਰੋਬਾਰ📍 ਪੰਜਾਬ
20 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ ’ਤੇ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਸੋਨੇ ਦੀ ਕੀਮਤ 0.08 ਫ਼ੀਸਦੀ ਵਧ ਕੇ 4,163 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦੀ ਕੀਮਤ 0.56 ਫ…
ਕਾਰੋਬਾਰ📍 ਪੰਜਾਬ
ਕੱਚੇ ਤੇਲ ਦੀਆਂ ਕੀਮਤਾਂ ਵਿੱਚ 10-20 ਡਾਲਰ ਦਾ ਵਾਧਾ ਹੁੰਦਾ ਹੈ ਤਾਂ ਹੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਡਰ ਸਤਾਉਣ ਲੱਗਦਾ ਹੈ।
ਕਾਰੋਬਾਰ📍 ਪੰਜਾਬ
ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ‘ਚ ਅੱਜ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ। ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਨੇ ਬਾਜ਼ਾਰ ਨੂੰ ਸਮਰਥਨ ਦਿੱਤਾ।
ਕਾਰੋਬਾਰ📍 ਪੰਜਾਬ
ਕੌਮਾਂਤਰੀ ਮੁਦਰਾ ਫੰਡ ਨੇ ਦੁਨੀਆ ਦੀ ਅਰਥਵਿਵਸਥਾ (ਆਰਥਿਕ ਸਥਿਤੀ) ਬਾਰੇ ਨਵੀਂ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਇਸ ਸਾਲ ਦੁਨੀਆ ਦੀ ਕੁੱਲ ਆਰਥਿਕ ਵਾਧਾ ਦਰ 3.1 ਫ਼ੀਸਦੀ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ 3…
ਕਾਰੋਬਾਰ📍 ਪੰਜਾਬ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕਾਰੋਬਾਰ📍 ਪੰਜਾਬ
ਪੰਜਾਬ ਵਿੱਚ ਅਣਕਿਆਸੇ ਮੀਂਹ ਕਾਰਨ ਖ਼ਰੀਦ ਕੇਂਦਰਾਂ ਵਿੱਚ ਪਈ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ। ਫ਼ਾਜ਼ਿਲਕਾ ਦਾ ਖ਼ਰੀਦ ਕੇਂਦਰ ਤਾਂ ਸਮੁੰਦਰ ਜਾਪਣ ਲੱਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਹੈ।
ਕਾਰੋਬਾਰ📍 ਪੰਜਾਬ
ਦੇ ਪ੍ਰਦਰਸ਼ਨ ਕਾਰਨ ਦਿੱਲੀ ਵਿੱਚ ਆਮ ਜਨਜੀਵਨ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮੁਤਾਬਕ ਲਗਭਗ 2,000 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਕਾਰੋਬਾਰ📍 ਪੰਜਾਬ
ਭਾਰਤ ਵਿੱਚ ਪੈਟਰੋਲ/ਐਥੇਨੌਲ ਕਾਰਾਂ ਦੀ ਬਾਜ਼ਾਰ ਹਿੱਸੇਦਾਰੀ ਅਪ੍ਰੈਲ ਦੇ 45.95% ਤੋਂ ਘਟ ਕੇ ਸਤੰਬਰ 2026 ਵਿੱਚ 41.27% ਰਹਿ ਗਈ ਹੈ। ਉੱਥੇ ਹੀ ਸੀਐਨਜੀ, ਹਾਈਬ੍ਰਿਡ ਅਤੇ ਕਾਰਾਂ ਦੀ ਸਾਂਝੀ ਹਿੱਸੇਦਾਰੀ ਲਗਭਗ 41% ਤੱਕ ਪਹ…
ਕਾਰੋਬਾਰ📍 ਪੰਜਾਬ
ਕ੍ਰਿਸਿਲ ਦੀ ਰਿਪੋਰਟ ਮੁਤਾਬਕ, ਸਤੰਬਰ ਮਹੀਨੇ ਵਿੱਚ ਘਰ ਦਾ ਖਾਣਾ ਮਹਿੰਗਾ ਹੋ ਗਿਆ। ਪਿਆਜ਼, ਤੇਲ, ਚੌਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਵੇਜ ਥਾਲੀ 10 ਫ਼ੀਸਦੀ ਅਤੇ ਨਾਨ-ਵੈਜ ਥਾਲੀ 6 ਫ਼ੀਸਦੀ ਮਹਿੰਗੀ ਹੋ ਗਈ, ਜ…
ਕਾਰੋਬਾਰ📍 ਪੰਜਾਬ
ਅਮਰੀਕਾ ਵਿੱਚ ਟਰੰਪ ਸਰਕਾਰ ਨੇ ਅੱਠ ਦਿੱਗਜ ਕੰਪਨੀਆਂ ਦੇ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ 'ਤੇ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਕੰਪਨੀ ਅਮਰੀਕਾ ਵਿੱਚ 15 ਹਜ਼…
ਕਾਰੋਬਾਰ📍 ਪੰਜਾਬ
ਬਾਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ 75 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ। ਨਾਨਾ ਪਾਟੇਕਰ ਆਪਣੇ ਪਿੱਛੇ ਕਰੋੜਾਂ ਦੀ ਜਾਇਦਾਦ ਦੇ ਨਾਲ-ਨਾਲ ਕਈ ਯਾਦਗਾਰ ਫਿਲਮਾਂ ਛੱਡ ਗਏ ਹਨ।
ਕਾਰੋਬਾਰ📍 ਪੰਜਾਬ
ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਤੇ ਕਮਜ਼ੋਰ ਰੁਪਏ ਦੇ ਦਬਾਅ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਅੱਜ ਰੇਪੋ ਰੇਟ 'ਚ 25 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦਾ ਹੈ।
ਕਾਰੋਬਾਰ📍 ਪੰਜਾਬ
ਪਟਿਆਲਾ: ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਫਸਲ ਵੇਚਣ ਲਈ ਪੁੱਜੇ ਕਿਸਾਨ ਖੁਸ਼ ਹੋ ਕੇ ਵਾਪਸ ਜਾ ਰਹੇ …
ਕਾਰੋਬਾਰ📍 ਪੰਜਾਬ
ਜਿਓ ਪਲੇਟਫਾਰਮਸ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੇ 4, 5, 6, ਏ.ਆਈ. ਅਤੇ ਕਲਾਉਡ ਸਮנתਤ ਖੇਤਰਾਂ ਨੂੰ ਕਵਰ ਕਰਦੇ ਹੋਏ, ਕੁੱਲ ਮਿਲਾ ਕੇ 6,817 ਪੇਟੈਂਟ ਦਾਖ਼ਲ ਕੀਤੇ ਹਨ।
ਕਾਰੋਬਾਰ📍 ਪੰਜਾਬ
ਕਈ ਫ੍ਰੀ ਕੋਰਸ ਆਫਰ ਕਰ ਰਿਹਾ ਹੈ, ਜਿਨ੍ਹਾਂ ਨੂੰ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਕਾਰੋਬਾਰ📍 ਪੰਜਾਬ
ਅਮਰੀਕੀ ਕਾਨੂੰਨ ਅਧੀਨ ਰੂਸ ਤੋਂ ਕੱਚਾ ਤੇਲ ਖ਼ਰੀਦਣ ਵਾਲੇ ਦੇਸ਼ਾਂ ਤੇ 100 ਫ਼ੀਸਦੀ ਟੈਰਿਫ (ਟੈਕਸ) ਠੋਕਣ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਆਪਣੇ ਰੁਖ਼ ਤੇ ਅਡਿੱਗ ਨਜ਼ਰ ਆ ਰਿਹਾ ਹੈ।