ਵਿਦੇਸ਼ ਸ਼੍ਰੇਣੀ ਦੀਆਂ ਸਾਰੀਆਂ ਖ਼ਬਰਾਂ — ਨਵੇਂ ਅੰਕ ਤੋਂ ਪਹਿਲਾਂ, ਫਿਰ ਪੁਰਾਣੇ।
ਵਿਦੇਸ਼📍 ਪੰਜਾਬ
ਸ਼ਨੀਵਾਰ 24 ਅਕਤੂਬਰ ਨੂੰ ਟਰਲਾਕ ਇਰੀਗੇਸ਼ਨ ਡਿਸਟ੍ਰਿਕਟ ਦੇ ਇੱਕ ਕਰਮਚਾਰੀ ਨੂੰ ਸੇਰੇਸ ਵਿੱਚ ਸੈਂਟਰਲ ਐਵੇਨਿਊ ਅਤੇ ਕੀਜ਼ ਰੋਡ ਦੇ ਨੇੜੇ 'ਲੋਅਰ ਲੈਟਰਲ 3' ਨਹਿਰ ਵਿੱਚ ਇਹ ਲਾਸ਼ ਮਿਲੀ।
ਵਿਦੇਸ਼📍 ਪੰਜਾਬ
ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ 41,000 ਤੋਂ ਵੱਧ ਕਰਮਚਾਰੀਆਂ ਅਤੇ ਠੇਕੇਦਾਰਾਂ ਨਾਲ ਜੁੜੀ ਜਾਣਕਾਰੀ ਆਨਲਾਈਨ ਜਾਰੀ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ।
ਵਿਦੇਸ਼📍 ਪੰਜਾਬ
ਦੁਨੀਆ ਦੇ ਕਈ ਵਿਕਸਿਤ ਦੇਸ਼ ਆਪਣੇ ਨਾਗਰਿਕਾਂ ਨੂੰ ਘਰਾਂ ਵਿੱਚ ਜ਼ਰੂਰੀ ਵਸਤਾਂ ਦਾ ਸਟਾਕ ਰੱਖਣ ਦੀ ਸਲਾਹ ਦੇ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਜਾਪਾਨ, ਨਾਰਵੇ, ਫਿਨਲੈਂਡ, ਸਵੀਡਨ ਸਮੇਤ ਕਈ ਹੋਰ ਦੇਸ਼ ਸ…
ਵਿਦੇਸ਼📍 ਪੰਜਾਬ
ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਤੂਬਰ ਮਹੀਨੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ।
ਵਿਦੇਸ਼📍 ਪੰਜਾਬ
ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੀ ਸੁਪਰੀਮ ਕੋਰਟ ਨੇ ਇਮੀਗ੍ਰੇਸ਼ਨ ਜੱਜਾਂ ਨੂੰ ਕੁਝ ਡਿਪੋਰਟੇਸ਼ਨ ਕੇਸ ਅਸਥਾਈ ਤੌਰ ’ਤੇ ਰੋਕਣ ਦਾ ਅਧਿਕਾਰ ਮੁੜ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਵਿਦੇਸ਼📍 ਪੰਜਾਬ
ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਮੁਤਾਬਕ, ਇਲੀਨੋਇਸ ਦੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਸੈਂਕੜੇ ਹਥਿਆਰਬੰਦ ਲੁੱਟਾਂ ਦਾ ਨਾਟਕ ਰਚਿਆ, ਤਾਂ ਜੋ ਲੋਕ ਆਪਣੇ ਆਪ ਨੂੰ ਅਪਰਾਧ ਦਾ ਸ਼ਿਕਾਰ ਦੱਸ ਕੇ…
ਵਿਦੇਸ਼📍 ਪੰਜਾਬ
ਇਹ ਨਿਯਮ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਕੰਸਲਟੈਂਟਸ, ਵਕੀਲਾਂ ਅਤੇ ਹੋਰ ਅਧਿਕਾਰਤ ਨੁਮਾਇੰਦਿਆਂ ’ਤੇ ਵੀ ਲਾਗੂ ਹੁੰਦੇ ਹਨ, ਨਾਲ ਹੀ ਉਨ੍ਹਾਂ ’ਤੇ ਵੀ ਜੋ ਬਿਨਾਂ ਮਾਨਤਾ ਪ੍ਰਾਪਤ ਇਮੀਗ੍ਰੇਸ਼ਨ ਜਾਂ ਨਾਗਰਿਕਤਾ ਸੇਵਾਵਾਂ ਦੇ ਰਹੇ …
ਵਿਦੇਸ਼📍 ਪੰਜਾਬ
ਦੱਖਣੀ ਗੁਜਰਾਤ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਦੌਰਾਨ ਉਨ੍ਹਾਂ ਨੇ ਇੱਕ ਚੈਰੀਟੇਬਲ ਟਰੱਸਟ ਬਣਾਇਆ ਅਤੇ ਆਪਣੀ ਜਾਇਦਾਦ ਉਸ ਦੇ ਹਵਾਲੇ ਕਰ ਦਿੱਤੀ।
ਵਿਦੇਸ਼📍 ਪੰਜਾਬ
ਸਰੀ ’ਚ ਦੇਰ ਰਾਤ ਕਾਰ ਨੂੰ ਅੱਗ, ਬੱਸ ’ਤੇ ਵੀ ਸਪਰੇਅ ਪੇਂਟ—ਨਿੱਝਰ ਦੇ ਸਹਿਯੋਗੀ ਦੇ ਘਰ ਬਾਹਰ ਕੀ ਵਾਪਰਿਆ?
ਸਰੀ ਪੁਲਿਸ ਵੱਲੋਂ ਸਰੀ ਸੈਂਟਰਲ ਇਲਾਕੇ ਵਿੱਚ ਇੱਕ ਰਿਹਾਇਸ਼ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉ…
ਵਿਦੇਸ਼📍 ਪੰਜਾਬ
ਸੈਕਰਾਮੈਂਟੋ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਐਤਵਾਰ, 1 ਨਵੰਬਰ ਨੂੰ ਡੇਲਾਈਟ ਸੇਵਿੰਗ ਟਾਈਮ ਖ਼ਤਮ ਹੋਵੇਗਾ। ਸਵੇਰੇ 2 ਵਜੇ ਘੜੀਆਂ ਇੱਕ ਘੰਟਾ ਪਿੱਛੇ ਹੋ ਕੇ ਮੁੜ 1 ਵਜੇ ਹੋ ਜਾਣਗੀਆਂ।
ਵਿਦੇਸ਼📍 ਪੰਜਾਬ
ਅਮਰੀਕਾ ਦੇ ਦੱਖਣੀ ਕੈਰੋਲੀਨਾ ਵਿੱਚ ਪਰਮਾਣੂ ਕੇਂਦਰ ਦੀ ਲੈਬ ਵਿੱਚ ਅੱਗ ਲੱਗਣ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ। ਕਰੀਬ ਦੋ ਘੰਟਿਆਂ ਵਿੱਚ ਅੱਗ 'ਤੇ ਕਾਬੂ ਪਾ ਲਿਆ ਗਿਆ।
ਵਿਦੇਸ਼📍 ਪੰਜਾਬ
ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਸਿਟੀ ਕੌਂਸਲ (ਡਿਸਟ੍ਰਿਕਟ 1) ਦੇ ਉਮੀਦਵਾਰ ਅਤੇ ਸਮਾਜਿਕ ਕਾਰਕੁੰਨ ਨੈਨਦੀਪ ਸਿੰਘ ਨੂੰ ਪੁਲਿਸ ਨੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਕਰਦਿਆਂ ਕਲੀਨ ਚਿੱ…
ਵਿਦੇਸ਼📍 ਪੰਜਾਬ
ਸ਼ੁਰੂਆਤੀ ਜਾਂਚ ਵਿੱਚ ਕੰਪਿਊਟਰ ਕਮਿਊਨੀਕੇਸ਼ਨਜ਼ ਸਿਸਟਮ ਦੀ ਅਸਫਲਤਾ ਅਤੇ ਮਨੁੱਖੀ ਭੁੱਲ ਸਾਹਮਣੇ ਆਈ ਹੈ, ਜਿਸ ਨੇ ਸਪੇਨ ਦੀ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਵਿਦੇਸ਼📍 ਪੰਜਾਬ
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿੱਚ ਦਿਲਜੀਤ ਸਿੰਘ ਦੀ ਮੌਤ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਟਕਰਾਅ ਦੇ ਮਾਮਲੇ ਵਿੱਚ ਪੁਲੀਸਨੇ ਕਾਰਵਾਈ ਕਰਦਿਆਂ 40 ਅਣਪਛਾਤੇ ਵਿਅਕਤ…
ਵਿਦੇਸ਼📍 ਪੰਜਾਬ
ਸੈਕਰਾਮੈਂਟੋ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਐਤਵਾਰ, 1 ਨਵੰਬਰ ਨੂੰ ਡੇਲਾਈਟ ਸੇਵਿੰਗ ਟਾਈਮ ਖ਼ਤਮ ਹੋਵੇਗਾ। ਸਵੇਰੇ 2 ਵਜੇ ਘੜੀਆਂ ਇੱਕ ਘੰਟਾ ਪਿੱਛੇ ਹੋ ਕੇ ਮੁੜ 1 ਵਜੇ ਹੋ ਜਾਣਗੀਆਂ।
ਵਿਦੇਸ਼📍 ਪੰਜਾਬ
ਬਲਵੰਤ ਸਿੰਘ ਰਾਜੋਆਣਾ ਦੇ ਜੱਦੀ ਪਿੰਡ ਰਾਜੋਆਣਾ ਖ਼ੁਰਦ ਦੇ ਨੇੜਲੇ ਪਿੰਡ ਰਾਜੋਆਣਾ ਕਲਾਂ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿੱਚ ਤੜਕਸਾਰ ਗੋਲ਼ੀਬਾਰੀ ਦੀ ਘਟਨਾ ਕਾਰਨ ਇਲਾਕੇ ਵਿੱਚ ਖ਼ੌਫ਼ ਦਾ ਮਹੌਲ ਬਣ ਗ…
ਵਿਦੇਸ਼📍 ਪੰਜਾਬ
ਵਾਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਐੱਚ-1ਬੀ ਵੀਜ਼ਾ ਦੀ ਉਡੀਕ ਕਰ ਰਹੇ ਵਿਦੇਸ਼ੀ ਕਾਮਿਆਂ, ਖ਼ਾਸ ਕਰਕੇ ਭਾਰਤੀ ਆਈ.ਟੀ. ਪ੍ਰੋਫੈਸ਼ਨਲਾਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।
ਵਿਦੇਸ਼📍 ਪੰਜਾਬ
ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਇਹ ਹਾਦਸਾ ਇੱਕੋ ਦਿਸ਼ਾ ਵਿੱਚ ਜਾ ਰਹੀਆਂ ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਵਾਪਰਿਆ। ਇੱਕ ਟ੍ਰੇਨ ਦੂਜੀ ਟ੍ਰੇਨ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉਸ ਦੇ ਦੋ ਡੱਬੇ ਪਟੜੀ ਤ…
ਵਿਦੇਸ਼📍 ਪੰਜਾਬ
ਟਰੰਪ ਨੇ ਚੋਣਾਂ ’ਚ ਪਾਰਦਰਸ਼ਤਾ ਨੂੰ ਲੈ ਕੇ ਸਖ਼ਤ ਰੁਖ਼ ਦੁਹਰਾਇਆ ਤੇ ਵੋਟਿੰਗ ਪ੍ਰਕਿਰਿਆ ’ਚ ਗੜਬੜੀਆਂ ਦੇ ਦੋਸ਼ ਲਗਾਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਡੈਮੋਕ੍ਰੈਟ ਜਿੱਤਦੇ ਹਨ ਤਾਂ 1929 ਵਰਗੀ ਆਰਥਿਕ ਮੰਦੀ ਆ ਸਕਦੀ ਹੈ…
ਵਿਦੇਸ਼📍 ਪੰਜਾਬ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਖ਼ਿਲਾਫ਼ ਮੁਹਾਲੀ ਦੀ ਅਦਾਲਤ ਵਿੱਚ ਚਾ…
ਵਿਦੇਸ਼📍 ਪੰਜਾਬ
ਕਾਨੂੰਨ ਦੇ ਲੰਬੇ ਹੱਥ ਹੁਣ ਉਨ੍ਹਾਂ ਅਪਰਾਧੀਆਂ ਤੱਕ ਪਹੁੰਚ ਰਹੇ ਹਨ, ਜੋ ਪੰਜਾਬ ਵਿੱਚ ਗੰਭੀਰ ਅਪਰਾਧ ਕਰਨ ਤੋਂ ਬਾਅਦ ਸਮੁੰਦਰ ਪਾਰ ਭੱਜ ਗਏ ਸਨ। ਅੰਮ੍ਰਿਤਪਾਲ ਸਿੰਘ, ਉਰਫ਼ ਹਰਪ੍ਰੀਤ ਸਿੰਘ—ਜੋ ਕਿ ਇੱਕ ਬਦਨਾਮ 'ਏ-ਸ਼੍ਰੇਣੀ'…
ਵਿਦੇਸ਼📍 ਪੰਜਾਬ
ਰਿਆਦ: ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਹੂਤੀ ਬਾਗੀਆਂ ਵੱਲੋਂ ਰਿਆਦ ਨੂੰ ਨਿਸ਼ਾਨਾ ਬਣਾ ਕੇ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ।
ਵਿਦੇਸ਼📍 ਪੰਜਾਬ
ਚੰਡੀਗੜ੍ਹ: ਆਮ ਆਦਮੀ ਪਾਰਟੀ (‘ਆਪ’) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ ਨੂੰ ਲੈ ਕੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਵਿਦੇਸ਼📍 ਪੰਜਾਬ
ਇਲਾਕੇ ਵਿੱਚ 113 ਤੋਂ ਵੱਧ ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। ਡਰੋਨਾਂ ਦਾ ਮਲਬਾ ਡਿੱਗਣ ਅਤੇ ਹਮਲਿਆਂ ਕਾਰਨ ਕਈ ਉਦਯੋਗਿਕ ਇਲਾਕਿਆਂ ਵਿੱਚ ਭਿਆਨਕ ਅੱਗ ਲੱਗ ਗਈ।
ਵਿਦੇਸ਼📍 ਪੰਜਾਬ
ਉਸ ਨੇ ਨਿਊਯਾਰਕ ਫੈਮਿਲੀ ਕੋਰਟ ਐਕਟ ਦੀ ਧਾਰਾ 413(1) ਦਾ ਹਵਾਲਾ ਦਿੱਤਾ। ਇਸ ਵਿਵਸਥਾ ਮੁਤਾਬਕ, ਜੇਕਰ ਕਿਸੇ ਮਾਤਾ ਜਾਂ ਪਿਤਾ ਦੀ ਆਮਦਨ ਸੰਘੀ ਗਰੀਬੀ ਰੇਖਾ ਤੋਂ ਘੱਟ ਜਾਂ ਉਸ ਦੇ ਬਰਾਬਰ ਹੈ ਤਾਂ ਜੇਲ੍ਹ ਵਿੱਚ ਰਹਿਣ ਜਾਂ ਘੱ…
ਵਿਦੇਸ਼📍 ਪੰਜਾਬ
ਸਾਊਦੀ ਅਰਬ ਨੇ ਹੂਤੀਆਂ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦਾ ਦਾਅਵਾ ਕੀਤਾ ਹੈ। ਮੱਕਾ ਤੇ ਮਦੀਨਾ ਦੇ ਨੇੜੇ ਮਿਜ਼ਾਈਲਾਂ ਦਾ ਮਲਬਾ ਡਿੱਗਿਆ।
ਵਿਦੇਸ਼📍 ਪੰਜਾਬ
ਥਾਣਾ ਡਾਬਾ ਅਧੀਨ ਗਿੱਲ ਕਾਲੋਨੀ ਵਿੱਚ ਅੱਜ ਸਵੇਰੇ ਹਮਲਾਵਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਉਹ ਉਸ ਦਾ ਵੱਢਿਆ ਹੱਥ ਆਪਣੇ ਨਾਲ ਲੈ ਗਏ, ਜਿਸ ਨੂੰ ਉਨ੍ਹਾਂ…
ਵਿਦੇਸ਼📍 ਪੰਜਾਬ
ਰੋਮ ਵਿੱਚ ਪ੍ਰਦਰਸ਼ਨਕਾਰੀਆਂ ਦੇ ਇੱਕ ਛੋਟੇ ਸਮੂਹ ਨੇ ਇਤਿਹਾਸਕ ਕੋਲੋਸੀਅਮ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਵਿਦੇਸ਼📍 ਪੰਜਾਬ
ਹਵਾਈ ਟਿਕਟਾਂ ਦੇ ਬੇਕਾਬੂ ਕਿਰਾਏ ਤੋਂ ਪਰੇਸ਼ਾਨ ਯਾਤਰੀਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ। ਨਵੇਂ ਸ਼ਡਿਊਲ ਤਹਿਤ ਦਿੱਲੀ ਦੇ ਹਵਾਈ ਅੱਡੇ ਨੂੰ ਗਲੋਬਲ ਏਵੀਏਸ਼ਨ ਹੱਬ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਮੁੰਬਈ ਨੂੰ ਵੀ ਕੌਮਾ…
ਵਿਦੇਸ਼📍 ਪੰਜਾਬ
ਤਿੱਬਤ ਵਿੱਚ ਸਵੇਰੇ 5:38 ਵਜੇ 4.5 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ 7.0 ਤੀਬਰਤਾ ਵਾਲੇ ਭੂਚਾਲ ਨਾਲ ਤਿੱਬਤ ਵਿੱਚ ਕਾਫੀ ਨੁਕਸਾਨ ਹੋਇਆ।
ਸਵੇਰੇ ਆਏ ਭੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ।