📰 ਖੇਡਾਂ — ਸ਼੍ਰੇਣੀ
🏏

ਖੇਡਾਂ

30 ਖ਼ਬਰਾਂ

ਖੇਡਾਂ ਸ਼੍ਰੇਣੀ ਦੀਆਂ ਸਾਰੀਆਂ ਖ਼ਬਰਾਂ — ਨਵੇਂ ਅੰਕ ਤੋਂ ਪਹਿਲਾਂ, ਫਿਰ ਪੁਰਾਣੇ।

ਖੇਡਾਂ📍 ਪੰਜਾਬ

ਛੋਟੇ ਮੈਦਾਨ ’ਤੇ ਮਾੜੀ ਰਣਨੀਤੀ ਭਾਰਤ ਨੂੰ ਪਈ ਮਹਿੰਗੀ, ਆਕਲੈਂਡ ਟੀ-20 ਮੁਕਾਬਲੇ ’ਚ ਮਿਲੀ ਕਰਾਰੀ ਹਾਰ

ਜੇਕਰ ਤੁਸੀਂ ਗਲਤ ਫੈਸਲਿਆਂ ਨਾਲ ਕਿਸੇ ਛੋਟੇ ਤੇ ਅਸਧਾਰਨ ਮੈਦਾਨ ’ਤੇ ਉਤਰਦੇ ਹੋ, ਤਾਂ ਕਰਾਰੀ ਹਾਰ ਨਿਸ਼ਚਿਤ ਹੈ। ਆਮ ਤੌਰ ’ਤੇ ਸਰਦੀਆਂ ’ਚ ਰਗਬੀ ਲਈ ਵਰਤੇ ਜਾਣ ਵਾਲੇ ਆਕਲੈਂਡ ਦੇ ਈਡਨ ਪਾਰਕ ’ਚ ਨਿਊਜ਼ੀਲੈਂਡ ਦੀ ਕ੍ਰਿਕਟ ਟ…
ਛੋਟੇ ਮੈਦਾਨ ’ਤੇ ਮਾੜੀ ਰਣਨੀਤੀ ਭਾਰਤ ਨੂੰ ਪਈ ਮਹਿੰਗੀ, ਆਕਲੈਂਡ ਟੀ-20 ਮੁਕਾਬਲੇ ’ਚ ਮਿਲੀ ਕਰਾਰੀ ਹਾਰ
ਖੇਡਾਂ📍 ਪੰਜਾਬ

ਅੰਡਰ-19 ਏਸ਼ੀਆ ਕੱਪ : ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰ ਭਾਰਤੀ ਟੀਮ 'ਚ ਸ਼ਾਮਲ, ਓਮਾਨ 'ਚ 5 ਨਵੰਬਰ ਤੋਂ ਹੋਵੇਗਾ ਆਗਾਜ਼

ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀਆਂ ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰਾਂ ਕ੍ਰਮਵਾਰ ਅਨਵੈ ਦ੍ਰਾਵਿੜ ਤੇ ਆਰਿਆਵੀਰ ਸਹਿਵਾਗ ਨੂੰ ਅੰਡਰ-19 ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਸ਼ਾਮਲ …
ਅੰਡਰ-19 ਏਸ਼ੀਆ ਕੱਪ : ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰ ਭਾਰਤੀ ਟੀਮ 'ਚ ਸ਼ਾਮਲ, ਓਮਾਨ 'ਚ 5 ਨਵੰਬਰ ਤੋਂ ਹੋਵੇਗਾ ਆਗਾਜ਼
ਖੇਡਾਂ📍 ਪੰਜਾਬ

ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ

ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਪੰਜਾਬ ਦਾ ਖੇਡ ਡਾਇਰੈਕਟਰ ਤੇ ਖੇਡ ਮੰਤਰੀ। ਕਦੇ ਫੁੱਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ
ਖੇਡਾਂ📍 ਪੰਜਾਬ

ਮਨੀਸ਼ਾ ਭਾਨਵਾਲਾ ਨੇ ਰਚਿਆ ਇਤਿਹਾਸ: ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਵਿਸ਼ਵ ਚੈਂਪੀਅਨ

ਹਰਿਆਣਾ ਦੀ ਮਨੀਸ਼ਾ ਭਾਨਵਾਲਾ ਨੇ ਸ਼ੁੱਕਰਵਾਰ ਨੂੰ ਅਸਤਾਨਾ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 59 ਕਿਲੋ ਫਰੀਸਟਾਈਲ ਫਾਈਨਲ 'ਚ ਅਮਰੀਕਾ ਦੀ ਅਬੀਗੇਲ ਨੇਟ ਨੂੰ 8-6 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ।
ਮਨੀਸ਼ਾ ਭਾਨਵਾਲਾ ਨੇ ਰਚਿਆ ਇਤਿਹਾਸ: ਭਾਰਤ ਦੀ ਪਹਿਲੀ ਮਹਿਲਾ ਕੁਸ਼ਤੀ ਵਿਸ਼ਵ ਚੈਂਪੀਅਨ
ਖੇਡਾਂ📍 ਪੰਜਾਬ

ਆਕਲੈਂਡ ਵਿੱਚ ਭਾਰਤ ਦੀ ਕਰਾਰੀ ਹਾਰ, ਗੇਂਦਬਾਜ਼ ਤੋਂ ਬਾਅਦ ਬੱਲੇਬਾਜ਼ਾਂ ਨੇ ਵੀ ਕੀਤਾ ਸਰੇਂਡਰ

ਨਿਊਜ਼ੀਲੈਂਡ ਖਿਲਾਫ ਸੀਰੀਜ ਵਿੱਚ ਅਜੇਤੂ ਲੀਡ ਲੈਣ ਤੋਂ ਬਾਅਦ, ਭਾਰਤ ਆਕਲੈਂਡ ਬੁਰੀ ਤਰ੍ਹਾਂ ਹਾਰ ਗਿਆ, ਜਿਸ ਨਾਲ ਨਿਊਜ਼ੀਲੈਂਡ ਨੇ ਲੜੀ ਦੀ ਪਹਿਲੀ ਜਿੱਤ ਹਾਸਿਲ ਕੀਤੀ।
ਆਕਲੈਂਡ ਵਿੱਚ ਭਾਰਤ ਦੀ ਕਰਾਰੀ ਹਾਰ, ਗੇਂਦਬਾਜ਼ ਤੋਂ ਬਾਅਦ ਬੱਲੇਬਾਜ਼ਾਂ ਨੇ ਵੀ ਕੀਤਾ ਸਰੇਂਡਰ
ਖੇਡਾਂ📍 ਪੰਜਾਬ

ਕਰਾਚੀ ਪੋਰਟ ‘ਤੇ 7 ਮਹੀਨਿਆਂ ਤੋਂ ਫਸੇ 6 ਭਾਰਤੀ ਜਹਾਜ਼ਕਰਮੀਆਂ ਦੀ ਬਿਜਲੀ ਬੰਦ, ਪਾਸਪੋਰਟ ਵੀ ਜ਼ਬਤ

ਪਾਕਿਸਤਾਨ ਦੇ ਕਰਾਚੀ ਪੋਰਟ 'ਤੇ 6 ਭਾਰਤੀ ਜਹਾਜ਼ਕਰਮੀ ਪਿਛਲੇ 7 ਮਹੀਨਿਆਂ ਤੋਂ ਫਸੇ ਹੋਏ ਹਨ। ਇਨ੍ਹਾਂ ਵਿੱਚ ਪ੍ਰਯਾਗਰਾਜ ਦੇ ਵਿਨੀਤ ਮਿਸ਼ਰਾ ਵੀ ਸ਼ਾਮਲ ਹਨ।
ਖੇਡਾਂ📍 ਪੰਜਾਬ

ਹਾਰੇ ਹੋਏ ਮੈਚ 'ਚ ਅਰਸ਼ਦੀਪ ਸਿੰਘ ਨੇ ਤੋੜਿਆ ਆਇਰਿਸ਼ ਗੇਂਦਬਾਜ਼ ਜੋਸ਼ੂਆ ਲਿਟਲ ਦਾ ਰਿਕਾਰਡ

ਕੀਵੀ ਕਪਤਾਨ ਨੂੰ ਆਊਟ ਕਰਨ ਦੇ ਨਾਲ ਹੀ, ਅਰਸ਼ਦੀਪ 2026 ਵਿੱਚ 40 ਵਿਕਟਾਂ ਦੇ ਅੰਕੜੇ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ, ਇਹ ਵਿਸ਼ਵ ਰਿਕਾਰਡ ਆਇਰਿਸ਼ ਤੇਜ਼ ਗੇਂਦਬਾਜ਼ ਜੋਸ਼ੂਆ ਲਿਟਲ ਦੇ ਨਾਂ ਸੀ, ਜਿਸ ਨੇ 2022 ਵਿੱਚ…
ਖੇਡਾਂ📍 ਪੰਜਾਬ

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦਾ ਡੰਕਾ, 18 ਸਾਲਾ ਕਾਜਲ ਤੇ ਨੀਲਮ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਰਚਿਆ ਇਤਿਹਾਸ

18 ਸਾਲਾ ਕਾਜਲ ਧੋਚਕ ਅਤੇ ਨੀਲਮ ਸਿਰੋਹੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਦੋਵਾਂ ਭਾਰਤੀ ਪਹਿਲਵਾਨਾਂ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦਾ ਡੰਕਾ, 18 ਸਾਲਾ ਕਾਜਲ ਤੇ ਨੀਲਮ ਨੇ ਚਾਂਦੀ ਦੇ ਤਗ਼ਮੇ ਜਿੱਤ ਕੇ ਰਚਿਆ ਇਤਿਹਾਸ
ਖੇਡਾਂ📍 ਪੰਜਾਬ

ਯੂਪੀ ਵਾਰੀਅਰਜ਼ ਨੇ ਸੋਫੀ ਮੋਲੀਨੇਕਸ ’ਤੇ ਖਰਚੇ 1.1 ਕਰੋੜ, ਕਿਰਨ ਨਵਗਿਰੇ ਬਣੀ ਸਭ ਤੋਂ ਮਹਿੰਗੀ ਭਾਰਤੀ ਖਿਡਾਰਨ

ਦਿੱਲੀ ਕੈਪੀਟਲਜ਼ ਨੇ ਕਿਰਨ ਨਵਗਿਰੇ ਨੂੰ ₹7.5 ਮਿਲੀਅਨ ’ਚ ਖਰੀਦਿਆ। ਦੋ ਵਾਰ ਦੀ ਡਬਲਯੂਪੀਐੱਲ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਵੀ ਉਸ ਲਈ ਬੋਲੀ ਲਗਾਈ, ਪਰ ਦਿੱਲੀ ਜਿੱਤ ਗਈ।
ਖੇਡਾਂ📍 ਪੰਜਾਬ

ਕ੍ਰਿਕਟ ਟੂਰਨਾਮੈਂਟ ’ਚ ਨਬੀਪੁਰ ਦੀ ਟੀਮ ਰਹੀ ਜੇਤੂ

ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਪੰਜੋਲੀ ਕਲਾਂ ਵੱਲੋਂ ਕਰਵਾਏ ਚੌਥੇ ਅੰਡਰ 19 ਕ੍ਰਿਕਟ ਟੂਰਨਾਮੈਂਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੇ ਪੁੱਤਰ ਮਨਵੀਰ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ’ਤ…
ਕ੍ਰਿਕਟ ਟੂਰਨਾਮੈਂਟ ’ਚ ਨਬੀਪੁਰ ਦੀ ਟੀਮ ਰਹੀ ਜੇਤੂ
ਖੇਡਾਂ📍 ਪੰਜਾਬ

ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ : ਸ਼ੁਰੂਆਤੀ ਲੀਗ ਮੈਚ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ

ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਲੀਗ ਮੁਕਾਬਲਿਆਂ ’ਚ ਮਲੇਸ਼ੀਆ ਨੇ ਚੀਨ ਨੂੰ 5-4 ਗੋਲਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ : ਸ਼ੁਰੂਆਤੀ ਲੀਗ ਮੈਚ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ
ਖੇਡਾਂ📍 ਪੰਜਾਬ

ਖੇਡ ਜਗਤ ’ਚ ਛਾਇਆ ਸੋਗ, ਏਸ਼ੀਅਨ ਪੈਰਾ ਗੇਮਜ਼ ਦੇ 3 ਵਾਰ ਦੇ ਗੋਲਡ ਮੈਡਲ ਜੇਤੂ ਨੇ ਕੀਤੀ ਖ਼ੁਦਕੁਸ਼ੀ

ਭਾਰਤ ਨੂੰ ਪੈਰਾ ਏਸ਼ੀਅਨ ਗੇਮਜ਼ ਵਿੱਚ ਤਿੰਨ ਵਾਰ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਯਾਦਵ ਨੇ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ। ਇਸ ਖ਼ਬਰ ਤੋਂ ਬਾਅਦ ਪੂਰੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਖੇਡ ਜਗਤ ’ਚ ਛਾਇਆ ਸੋਗ, ਏਸ਼ੀਅਨ ਪੈਰਾ ਗੇਮਜ਼ ਦੇ 3 ਵਾਰ ਦੇ ਗੋਲਡ ਮੈਡਲ ਜੇਤੂ ਨੇ ਕੀਤੀ ਖ਼ੁਦਕੁਸ਼ੀ
ਖੇਡਾਂ📍 ਪੰਜਾਬ

ਜਲੰਧਰ 'ਚ ਹਾਕੀ ਸਟਾਰ ਮਨਦੀਪ ਦੇ ਘਰ ਟੀਮ ਇੰਡੀਆ ਦੀ ਮਹਿਫ਼ਿਲ, ਖਿਡਾਰੀਆਂ ਤੇ ਕੋਚਾਂ ਨੇ ਚੱਖਿਆ ਪੰਜਾਬੀ ਜ਼ਾਇਕਾ; ਢੋਲ 'ਤੇ ਪਾਇਆ ਧਮਾਲ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਲਈ ਪਹੁੰਚੀ ਭਾਰਤੀ ਟੀਮ ਦੇ ਖਿਡਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਫਾਰਵਰਡ ਮਨਦੀਪ ਸਿੰਘ ਦੇ ਮਿੱਠਾਪੁਰ ਸਥਿਤ ਘਰ ਪਹੁੰਚੇ।
ਜਲੰਧਰ 'ਚ ਹਾਕੀ ਸਟਾਰ ਮਨਦੀਪ ਦੇ ਘਰ ਟੀਮ ਇੰਡੀਆ ਦੀ ਮਹਿਫ਼ਿਲ, ਖਿਡਾਰੀਆਂ ਤੇ ਕੋਚਾਂ ਨੇ ਚੱਖਿਆ ਪੰਜਾਬੀ ਜ਼ਾਇਕਾ; ਢੋਲ 'ਤੇ ਪਾਇਆ ਧਮਾਲ
ਖੇਡਾਂ📍 ਪੰਜਾਬ

ਹੈਰੀ ਕੇਨ ਨੇ ਜਿੱਤਿਆ ਬੈਲਨ ਡੀਓਰ, ਦੇਖਦੇ ਰਹਿ ਗਏ ਐਮਬਾਪੇ ਤੇ ਯਮਾਲ; 2001 ਤੋਂ ਬਾਅਦ ਹੋਇਆ ਅਜਿਹਾ

ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਲਈ ਖੇਡਣ ਵਾਲੇ ਹੈਰੀ ਕੇਨ ਨੇ ਇਸ ਸੀਜ਼ਨ ਵਿੱਚ 65 ਮੈਚਾਂ ਦੌਰਾਨ ਕੁੱਲ 75 ਗੋਲ ਕੀਤੇ। ਇਹ ਗੋਲ ਉਨ੍ਹਾਂ ਨੇ ਆਪਣੇ ਕਲੱਬ ਅਤੇ ਦੇਸ਼ ਦੋਵਾਂ ਲਈ ਖੇਡਦਿਆਂ ਕੀਤੇ।
ਹੈਰੀ ਕੇਨ ਨੇ ਜਿੱਤਿਆ ਬੈਲਨ ਡੀਓਰ, ਦੇਖਦੇ ਰਹਿ ਗਏ ਐਮਬਾਪੇ ਤੇ ਯਮਾਲ; 2001 ਤੋਂ ਬਾਅਦ ਹੋਇਆ ਅਜਿਹਾ
ਖੇਡਾਂ📍 ਪੰਜਾਬ

ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਇੰਦਰਜੀਤ ਚੱਢਾ ਦਾ ਨਵਾਂ ਸਫ਼ਰ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਆਸਤ 'ਚ ਉਤਰਨ ਦੀ ਤਿਆਰੀ

ਅੱਜ ਦਾ ਨੌਜਵਾਨ ਜਦੋਂ ਆਪਣੇ ਭਵਿੱਖ, ਕਰੀਅਰ ਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਚੌਰਾਹੇ ’ਤੇ ਖੜ੍ਹਾ ਹੁੰਦਾ ਹੈ ਤਾਂ ਉਸ ਨੂੰ ਅਜਿਹੇ ਰੋਲ ਮਾਡਲ ਦੀ ਭਾਲ ਹੁੰਦੀ ਹੈ, ਜਿਸ ਨੇ ਹਰ ਖੇਤਰ ’ਚ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ ਹੋਵ…
ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਇੰਦਰਜੀਤ ਚੱਢਾ ਦਾ ਨਵਾਂ ਸਫ਼ਰ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਆਸਤ 'ਚ ਉਤਰਨ ਦੀ ਤਿਆਰੀ
ਖੇਡਾਂ📍 ਪੰਜਾਬ

ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ 5 ਬੱਲੇਬਾਜ਼; ਰੋਹਿਤ ਦਾ ਰਿਕਾਰਡ ਹੁਣ ਅਭਿਸ਼ੇਕ ਦੇ ਨਿਸ਼ਾਨੇ 'ਤੇ

ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਮੈਚ ਵਿੱਚ, ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਧੁੰਮ ਮਚਾ ਦਿੱਤੀ।
ਖੇਡਾਂ📍 ਪੰਜਾਬ

ਜਲੰਧਰ ‘ਚ ਅੱਜ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, ਸੀਐਮ ਮਾਨ ਕਰਨਗੇ ਨਵੇਂ ਸਟੇਡੀਅਮ ਦਾ ਉਦਘਾਟਨ

ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਜਾਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡ…
ਜਲੰਧਰ ‘ਚ ਅੱਜ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਆਗਾਜ਼, ਸੀਐਮ ਮਾਨ ਕਰਨਗੇ ਨਵੇਂ ਸਟੇਡੀਅਮ ਦਾ ਉਦਘਾਟਨ
ਖੇਡਾਂ📍 ਪੰਜਾਬ

ਹੀਰੋ ਮਹਿਲਾ ਇੰਡੀਅਨ ਓਪਨ : ਗੋਲਫਰ ਵਾਣੀ ਕਪੂਰ ਤੀਜੇ ਰਾਊਂਡ ਤੋਂ ਬਾਅਦ ਸਿਖਰ ’ਤੇ, 10 ਸਾਲਾਂ ਬਾਅਦ ਭਾਰਤ ਲਈ ਇਤਿਹਾਸ ਰਚਣ ਦਾ ਮੌਕਾ

ਗੋਲਫ ਵਿੱਚ ਸਬਰ ਅਤੇ ਲਗਾਤਾਰ ਮਿਹਨਤ ਦਾ ਫਲ ਮਿਲਣ ਵਿੱਚ ਸਮਾਂ ਲੱਗਦਾ ਹੈ। ਭਾਰਤੀ ਗੋਲਫਰ ਵਾਣੀ ਕਪੂਰ ਕੋਲ ਹੁਣ ਆਪਣੇ ਲੰਬੇ ਸੰਘਰਸ਼ ਨੂੰ ਇਤਿਹਾਸਕ ਪ੍ਰਾਪਤੀ ਵਿੱਚ ਬਦਲਣ ਦਾ ਮੌਕਾ ਹੈ।
ਹੀਰੋ ਮਹਿਲਾ ਇੰਡੀਅਨ ਓਪਨ : ਗੋਲਫਰ ਵਾਣੀ ਕਪੂਰ ਤੀਜੇ ਰਾਊਂਡ ਤੋਂ ਬਾਅਦ ਸਿਖਰ ’ਤੇ, 10 ਸਾਲਾਂ ਬਾਅਦ ਭਾਰਤ ਲਈ ਇਤਿਹਾਸ ਰਚਣ ਦਾ ਮੌਕਾ
ਖੇਡਾਂ📍 ਪੰਜਾਬ

ਤਿਲਕ ਤੇ ਨਿਤੀਸ਼ ਦੀ ਪਾਰੀ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

ਭਾਰਤ ਨੇ ਨਿਊਜ਼ੀਲੈਂਡ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਚਾਰ ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ…
ਤਿਲਕ ਤੇ ਨਿਤੀਸ਼ ਦੀ ਪਾਰੀ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ
ਖੇਡਾਂ📍 ਪੰਜਾਬ

ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਮੁਹਾਲੀ ਦਾ ਹਾਕੀ ਸਟੇਡੀਅਮ, ਪੰਜਾਬ 'ਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨੀਂਹ

ਬਲਬੀਰ ਸਿੰਘ ਸੀਨੀਅਰ ਦਾ ਨਾਂ ਭਾਰਤੀ ਹਾਕੀ ’ਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਨੇ 1948 (ਲੰਡਨ), 1952 (ਹੈਲਸਿੰਕੀ) ਤੇ 1956 (ਮੈਲਬੌਰਨ) ਦੇ ਓਲੰਪਿਕ ਖੇਡਾਂ ’ਚ ਭਾਰਤ ਨੂੰ ਸੋਨ ਤਮਗ਼ੇ ਜਿਤਾਉਣ ’ਚ ਮੁੱ…
ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਮੁਹਾਲੀ ਦਾ ਹਾਕੀ ਸਟੇਡੀਅਮ, ਪੰਜਾਬ 'ਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨੀਂਹ
ਖੇਡਾਂ📍 ਪੰਜਾਬ

ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ

ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੀ-20 ਵਿੱਚ 70 ਦੌੜਾਂ 'ਤੇ 5 ਵਿਕਟਾਂ ਗੁਆਉਣ ਮਗਰੋਂ ਉਪ-ਕਪਤਾਨ ਤਿਲਕ ਵਰਮਾ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਭਾਰਤ ਨੇ 181 ਦੌੜਾਂ ਦਾ ਟੀਚਾ ਸਰ ਕਰ ਲਿਆ।
ਸਿਰਫ਼ 70 ਰਨ ‘ਤੇ ਡਿੱਗੀਆਂ 5 ਵਿਕਟਾਂ, ਫਿਰ ਤਿਲਕ ਵਰਮਾ ਨੇ ਪਲਟਿਆ ਮੈਚ; ਟੀਮ ਇੰਡੀਆ ਨੂੰ ਦਿਵਾਈ ਰੋਮਾਂਚਕ ਜਿੱਤ
ਖੇਡਾਂ📍 ਪੰਜਾਬ

11 ਕਰੋੜ ਰੁਪਏ ਦੀ ਘੜੀ ਪਹਿਨਦਾ ਹੈ ਇੰਗਲੈਂਡ ਦਾ ਇਹ ਫੁੱਟਬਾਲ ਕੋਚ, ਟੀਮ ਨੂੰ ਜਿਤਾਉਣ ਲਈ ਖਰਚ ਕਰਦਾ ਹੈ ਕਰੋੜਾਂ

ਇੰਗਲੈਂਡ ਦੇ ਇਸ ਸਾਬਕਾ ਮਿਡਫੀਲਡਰ ਕੋਲ 16 ਕਰੋੜ ਰੁਪਏ ਤੋਂ ਵੱਧ ਦੀਆਂ ਲਗਜ਼ਰੀ ਘੜੀਆਂ ਦਾ ਕਲੈਕਸ਼ਨ ਹੈ। ਇਸ ਕਲੈਕਸ਼ਨ ਦੀਆਂ ਕਈ ਘੜੀਆਂ ਉਹ ਇਸ ਸੀਜ਼ਨ ਵਿੱਚ ਕਈ ਵਾਰ ਪਹਿਨ ਕੇ ਦਿਖਾ ਚੁੱਕੇ ਹਨ, ਜਿਸ ਕਾਰਨ ਉਹ ਚਰਚਾ ਵਿੱਚ…
11 ਕਰੋੜ ਰੁਪਏ ਦੀ ਘੜੀ ਪਹਿਨਦਾ ਹੈ ਇੰਗਲੈਂਡ ਦਾ ਇਹ ਫੁੱਟਬਾਲ ਕੋਚ, ਟੀਮ ਨੂੰ ਜਿਤਾਉਣ ਲਈ ਖਰਚ ਕਰਦਾ ਹੈ ਕਰੋੜਾਂ
ਖੇਡਾਂ📍 ਪੰਜਾਬ

ਸ਼੍ਰੀ ਚਰਨੀ ਦੀਆਂ 4 ਵਿਕਟਾਂ ਦੀ ਬਦੌਲਤ ਭਾਰਤ ਨੇ ਜ਼ਿੰਬਾਬਵੇ ਨੂੰ 197 ਦੌੜਾਂ ’ਤੇ ਕੀਤਾ ਸਸਤੇ 'ਚ ਢੇਰ

ਸ਼੍ਰੀ ਚਰਨੀ ਨੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਚਾਰ ਵਿਕਟਾਂ ਲੈ ਕੇ ਭਾਰਤ ਨੇ ਸ਼ੁੱਕਰਵਾਰ ਨੂੰ ਪਹਿਲੇ ਮਹਿਲਾ ਇਕ ਰੋਜ਼ਾ ਮੈਚ ’ਚ ਜ਼ਿੰਬਾਬਵੇ ਨੂੰ 197 ਦੌੜਾਂ ’ਤੇ ਢੇਰ ਕਰ ਦਿੱਤਾ।
ਸ਼੍ਰੀ ਚਰਨੀ ਦੀਆਂ 4 ਵਿਕਟਾਂ ਦੀ ਬਦੌਲਤ ਭਾਰਤ ਨੇ ਜ਼ਿੰਬਾਬਵੇ ਨੂੰ 197 ਦੌੜਾਂ ’ਤੇ ਕੀਤਾ ਸਸਤੇ 'ਚ ਢੇਰ
ਖੇਡਾਂ📍 ਪੰਜਾਬ

ਪੰਜਾਬ ਦੀ ਹਾਕੀ ਨੂੰ ਨਵਾਂ ਰੂਪ ਦੇ ਰਹੇ ਓਲੰਪੀਅਨ ਸੰਜੀਵ ਕੁਮਾਰ, ਪਿੰਡਾਂ ਦੀ ਪ੍ਰਤਿਭਾ ਨੂੰ ਤਰਾਸ਼ ਕੇ ਬਣਾ ਰਹੇ ਨੇ ਚੈਂਪੀਅਨ

ਪੰਜਾਬ ਦੀ ਧਰਤੀ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਇਸ ਧਰਤੀ ਨੇ ਦੇਸ਼ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਇਨ੍ਹਾਂ ’ਚੋਂ ਹੀ ਪ੍ਰਮੁੱਖ ਨਾਂ ਹੈ ਓਲੰਪੀਅਨ ਸੰਜੀਵ ਕੁਮਾਰ, ਜਿਨ੍ਹਾਂ ਨੇ ਆਪਣੇ ਖੇਡ ਜੀਵਨ ਵਿਚ ਦੇਸ਼ ਲ…
ਪੰਜਾਬ ਦੀ ਹਾਕੀ ਨੂੰ ਨਵਾਂ ਰੂਪ ਦੇ ਰਹੇ ਓਲੰਪੀਅਨ ਸੰਜੀਵ ਕੁਮਾਰ, ਪਿੰਡਾਂ ਦੀ ਪ੍ਰਤਿਭਾ ਨੂੰ ਤਰਾਸ਼ ਕੇ ਬਣਾ ਰਹੇ ਨੇ ਚੈਂਪੀਅਨ
ਖੇਡਾਂ📍 ਪੰਜਾਬ

ਅੰਮ੍ਰਿਤਸਰ ‘ਚ ਅੱਜ ਹੋਵੇਗਾ ਹਾਕੀ ਦਾ ਸ਼ੋਅ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਇਕੱਠੇ ਹੋਣਗੇ 200 ਖਿਡਾਰੀ

ਅੰਮ੍ਰਿਤਸਰ ਵਿੱਚ ਹੀਰੋ ਮੇਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਅੱਜ ਹਾਕੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਇਹ ਮੈਚ ਦੁਪਹਿਰ 3 ਵਜੇ ਛੇਹਰਟਾ ਸਥਿਤ ਸਕੂਲ ਆਫ਼ ਐਮੀਨੈਂਸ ਵਿੱਚ ਖੇਡਿਆ ਜਾਵੇਗਾ।
ਖੇਡਾਂ📍 ਪੰਜਾਬ

ਉਤਸ਼ਾਹ ਨਾਲ ਮਨਾਇਆ ਰਾਹੌਂ ਦਾ ਦੁਸਹਿਰਾ ਤੇ ਖੇਡ ਮੇਲਾ

ਰਾਹੋਂ ਦਾ ਦੁਸਹਿਰਾ ਉਤਸਵ ਤੇ ਖੇਡ ਮੇਲਾ ਉਤਸ਼ਾਹ ਪੂਰਵਕ ਮਨਾਇਆ ਗਿਆ। ਖੇਡ ਮੇਲੇ ਵਿਚ ਜ਼ਿਲ੍ਹਾ ਪੱਧਰੀ ਕਬੱਡੀ ਦੀਆਂ 6 ਟੀਮਾਂ ਨੇ ਭਾਗ ਲਿਆ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੰਗਾਂ ਦੀ ਕਬੱਡੀ ਟੀਮ ਨੇ ਭਰੋਮਜਾਰਾ ਦੀ ਕਬੱ…
ਉਤਸ਼ਾਹ ਨਾਲ ਮਨਾਇਆ ਰਾਹੌਂ ਦਾ ਦੁਸਹਿਰਾ ਤੇ ਖੇਡ ਮੇਲਾ
ਖੇਡਾਂ📍 ਪੰਜਾਬ

ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ : ਜੈਵਲਿਨ 'ਚ ਸੋਨ-ਚਾਂਦੀ ਦੀ ਬਾਰਿਸ਼, ਟੇਬਲ ਟੈਨਿਸ 'ਚ ਤੀਜਾ ਤਮਗਾ ਪੱਕਾ

ਪ੍ਰਦੀਪ ਕੁਮਾਰ ਨੇ 27.54 ਮੀਟਰ ਦੀ ਆਪਣੀ ਸਭ ਤੋਂ ਵਧੀਆ ਥ੍ਰੋ (ਸੁੱਟ) ਨਾਲ ਚਾਂਦੀ ਦਾ ਤਗਮਾ ਜਿੱਤਿਆ ਅਤੇ ਕੁੱਲ 901 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਆਯੁਸ਼ ਵਰਮਾ ਨੇ 17.88 ਮੀਟਰ ਦੀ ਥ੍ਰੋ ਨਾਲ ਤੀਜਾ ਸਥਾਨ ਹਾਸਲ ਕ…
ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ : ਜੈਵਲਿਨ 'ਚ ਸੋਨ-ਚਾਂਦੀ ਦੀ ਬਾਰਿਸ਼, ਟੇਬਲ ਟੈਨਿਸ 'ਚ ਤੀਜਾ ਤਮਗਾ ਪੱਕਾ
ਖੇਡਾਂ📍 ਪੰਜਾਬ

ਸੋਟੀ ਦੇ ਸਹਾਰੇ ਪ੍ਰਾਚੀ ਨੇ ਜਾਪਾਨ 'ਚ ਲਹਿਰਾਇਆ ਤਿਰੰਗਾ, ਏਸ਼ੀਅਨ ਪੈਰਾ ਗੇਮਜ਼ 'ਚ ਜਿੱਤਿਆ ਕਾਂਸੀ ਦਾ ਤਮਗਾ

ਪ੍ਰਾਚੀ ਦੀ ਇਹ ਜਿੱਤ ਮੌਜੂਦਾ ਪੈਰਾਲੰਪਿਕ ਤੇ ਏਸ਼ੀਅਨ ਪੈਰਾ ਗੇਮਜ਼ ਚੈਂਪੀਅਨ ਦੇ ਖ਼ਿਲਾਫ਼ ਰਹੀ। ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਸੋਟੀ ਦੇ ਸਹਾਰੇ ਖੜ੍ਹੇ ਹੋ ਕੇ ਖੇਡਣ ਵਾਲੀ ਪ੍ਰਾਚੀ ਇਸ ਤੋਂ ਪਹਿਲਾਂ 12 ਵਾਰ ਰੈਂਕਿੰਗ…
ਸੋਟੀ ਦੇ ਸਹਾਰੇ ਪ੍ਰਾਚੀ ਨੇ ਜਾਪਾਨ 'ਚ ਲਹਿਰਾਇਆ ਤਿਰੰਗਾ, ਏਸ਼ੀਅਨ ਪੈਰਾ ਗੇਮਜ਼ 'ਚ ਜਿੱਤਿਆ ਕਾਂਸੀ ਦਾ ਤਮਗਾ
ਖੇਡਾਂ📍 ਪੰਜਾਬ

ਹਰਿਆਣਾ ਸਪੋਰਟਸ ਯੂਨੀਵਰਸਿਟੀ ਰਾਏ ਦੇ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸੋਨੀਪਤ: ਹਰਿਆਣਾ ਸਪੋਰਟਸ ਯੂਨੀਵਰਸਿਟੀ, ਰਾਏ ਦੇ ਵਾਈਸ ਚਾਂਸਲਰ ਅਸ਼ੋਕ ਕੁਮਾਰ (ਸੇਵਾਮੁਕਤ ਆਈ.ਪੀ.ਐਸ.) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਹਰਿਆਣਾ ਸਪੋਰਟਸ ਯੂਨੀਵਰਸਿਟੀ ਰਾਏ ਦੇ ਵਾਈਸ ਚਾਂਸਲਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਖੇਡਾਂ📍 ਪੰਜਾਬ

ਸ਼ੁਭਮਨ ਗਿੱਲ ਰਣਜੀ ‘ਚ 1 ਰਨ ਬਣਾ ਕੇ ਆਊਟ, ਛੱਤੀਸਗੜ੍ਹ ਦੇ ਇਸ ਗੇਂਦਬਾਜ਼ ਨੇ ਝਟਕਾਈ ਵਿਕਟ

ਰਣਜੀ ਟਰਾਫ਼ੀ 2026-27 ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਬੱਲੇ ਨਾਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ।
ਸ਼ੁਭਮਨ ਗਿੱਲ ਰਣਜੀ ‘ਚ 1 ਰਨ ਬਣਾ ਕੇ ਆਊਟ, ਛੱਤੀਸਗੜ੍ਹ ਦੇ ਇਸ ਗੇਂਦਬਾਜ਼ ਨੇ ਝਟਕਾਈ ਵਿਕਟ