📰 ਦੇਸ਼ — ਸ਼੍ਰੇਣੀ
🇮🇳

ਦੇਸ਼

30 ਖ਼ਬਰਾਂ

ਦੇਸ਼ ਸ਼੍ਰੇਣੀ ਦੀਆਂ ਸਾਰੀਆਂ ਖ਼ਬਰਾਂ — ਨਵੇਂ ਅੰਕ ਤੋਂ ਪਹਿਲਾਂ, ਫਿਰ ਪੁਰਾਣੇ।

ਦੇਸ਼📍 ਪੰਜਾਬ

ਅਯੁੱਧਿਆ ਦੀਪ ਉਤਸਵ: ਡਿਜੀਟਲ ਮਾਧਿਅਮ ਰਾਹੀਂ ਜਗਾਏ ਜਾਣਗੇ 1 ਲੱਖ ਦੀਵੇ, ਯੋਗੀ ਸਰਕਾਰ ਦੀ ਪਹਿਲ ਨਾਲ ਦੁਨੀਆ ਭਰ 'ਚ ਫੈਲੇਗੀ ਆਸਥਾ ਦੀ ਰੌਸ਼ਨੀ

ਡਿਜੀਟਲ ਧਾਰਮਿਕ ਪਲੇਟਫਾਰਮ 'ਸ਼੍ਰੀ ਮੰਦਰ' ਵੱਲੋਂ ਇਕ ਲੱਖ ਦੀਵੇ ਜਗਾਉਣ ਦੀ ਪਹਿਲ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਵੀ ਦੀਪ ਉਤਸਵ ਨਾਲ ਜੁੜਨ ਦਾ ਮੌਕਾ ਮਿਲੇਗਾ, ਜੋ ਕਿਸੇ ਕਾਰਨ ਕਰਕੇ ਅਯੁੱਧਿਆ ਨਹੀਂ ਪਹੁੰ…
ਦੇਸ਼📍 ਪੰਜਾਬ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸਮਰਥਨ ਲਈ ਪੋਲੈਂਡ ਦੀ ਐਫ.ਐਮ ਸਿਕੋਰਸਕੀ ਦੀ ਕੀਤੀ ਸ਼ਲਾਘਾ

ਵਾਰਸਾ: ਪੋਲੈਂਡ ਦੀ ਜੀ-20 ਵਿੱਚ ਸਥਾਈ ਮੈਂਬਰਸ਼ਿਪ ਹਾਸਲ ਕਰਨ ਦੀ ਕੋਸ਼ਿਸ਼ ਨੂੰ ਭਾਰਤ ਦਾ ਸਮਰਥਨ ਮਿਲਿਆ ਹੈ। ਪੋਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨੇ ਬੀਤੇ ਦਿਨ ਭਾਰਤ ਦੇ ਸਮਰਥਨ ਲਈ…
ਦੇਸ਼📍 ਪੰਜਾਬ

ਦਰਦਨਾਕ ਹਾਦਸਾ : 7 ਮੰਜ਼ਿਲਾ ਇਮਾਰਤ ਦੀ ਅਚਾਨਕ ਹੇਠਾਂ ਡਿੱਗੀ ਲਿਫਟ, 8 ਲੋਕ ਗੰਭੀਰ ਜ਼ਖ਼ਮੀ

ਮੁੰਬਈ ਦੇ ਨਾਲਾਸੋਪਾਰਾ ਵਿੱਚ ਅੱਜ ਸ਼ਨੀਵਾਰ ਦੁਪਹਿਰ ਇੱਕ ਸੱਤ ਮੰਜ਼ਿਲਾ ਇਮਾਰਤ ਦੀ ਲਿਫਟ ਅਚਾਨਕ ਤੇਜ਼ ਰਫ਼ਤਾਰ ਨਾਲ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 8 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਦਰਦਨਾਕ ਹਾਦਸਾ : 7 ਮੰਜ਼ਿਲਾ ਇਮਾਰਤ ਦੀ ਅਚਾਨਕ ਹੇਠਾਂ ਡਿੱਗੀ ਲਿਫਟ, 8 ਲੋਕ ਗੰਭੀਰ ਜ਼ਖ਼ਮੀ
ਦੇਸ਼📍 ਪੰਜਾਬ

ਈਡੀ ਦੀ ਵੱਡੀ ਕਾਰਵਾਈ: ਨਾਗਪੁਰ 'ਚ 1.95 ਕਰੋੜ ਨਕਦੀ ਜ਼ਬਤ, 40 ਲੱਖ ਤੋਂ ਵੱਧ ਬੈਂਕ ਰਾਸ਼ੀ ਫ੍ਰੀਜ਼

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਦੀ ਵੱਡੀ ਕਾਰਵਾਈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਨੀ ਲਾਂਡਰਿੰਗ ਅਤੇ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।
ਈਡੀ ਦੀ ਵੱਡੀ ਕਾਰਵਾਈ: ਨਾਗਪੁਰ 'ਚ 1.95 ਕਰੋੜ ਨਕਦੀ ਜ਼ਬਤ, 40 ਲੱਖ ਤੋਂ ਵੱਧ ਬੈਂਕ ਰਾਸ਼ੀ ਫ੍ਰੀਜ਼
ਦੇਸ਼📍 ਪੰਜਾਬ

ਪੰਜਾਬ ਚੋਣਾਂ ਨੂੰ ਲੈਕੇ ਆਪ ਦੀ ਦਿੱਲੀ 'ਚ ਬੈਠਕ ਅੱਜ, ਸੀਐਮ ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ

ਅੱਜ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਦਿੱਲੀ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕਰ ਰਹੀ ਹੈ। ਇਸ ਮੀਟਿੰਗ ਵਿੱਚ ਪਾਰਟੀ ਦੀ ਚੋਣ ਰਣਨੀਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸ ਵੱਲੋਂ ਖੜ੍ਹੇ ਕੀਤੇ ਜਾ ਸਕਣ ਵਾਲ…
ਦੇਸ਼📍 ਪੰਜਾਬ

ਗੁਰਦਾਸਪੁਰ-ਕਲਾਨੌਰ ਰੋਡ ‘ਤੇ ਰਾਸ਼ਟਰੀ ਝੰਡੇ ਦੇ ਬੇਅਦਬੀ, ਡੀਸੀ ਤੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ; ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ

ਗੁਰਦਾਸਪੁਰ ਦੇ ਕਲਾਨੌਰ ਰੋਡ 'ਤੇ ਕੂੜੇ ਦੇ ਢੇਰ ਵਿੱਚ ਰਾਸ਼ਟਰੀ ਝੰਡਾ ਤਿਰੰਗਾ ਪਿਆ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਸਥਾਨਕ ਨਿਵਾਸੀਆਂ ਵਿੱਚ ਭਾਰੀ ਰੋਸ ਹੈ।
ਦੇਸ਼📍 ਪੰਜਾਬ

ਪਾਕਿਸਤਾਨੀ ਏਜੰਸੀ ਆਈਐਸਆਈ ਨੂੰ ਫ਼ੌਜ ਦੀ ਗੁਪਤ ਜਾਣਕਾਰੀ ਦੇਣ ਵਾਲਾ ਜਵਾਨ ਗ੍ਰਿਫ਼ਤਾਰ, ਪੰਜਾਬ ਪੁਲਿਸ ਦਾ ਵੱਡਾ ਐਕਸ਼ਨ

ਪੰਜਾਬ ਪੁਲਿਸ ਦੀ ਟੀਮ ਵੀਰਵਾਰ ਨੂੰ ਉਸ ਨੂੰ ਹਾਸੀਮਾਰਾ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਾਗਡੋਗਰਾ ਹਵਾਈ ਅੱਡੇ 'ਤੇ ਲੈ ਗਈ ਸੀ। ਹਾਲਾਂਕਿ, ਕੁਝ ਤਕਨੀਕੀ ਕਾਰਨਾਂ ਕਰਕੇ ਉਸ ਨੂੰ ਪੰਜਾਬ ਲੈ ਕੇ ਜਾਣ ਦੀ ਪ੍ਰਕਿਰਿਆ ਪੂਰੀ ਨਹ…
ਪਾਕਿਸਤਾਨੀ ਏਜੰਸੀ ਆਈਐਸਆਈ ਨੂੰ ਫ਼ੌਜ ਦੀ ਗੁਪਤ ਜਾਣਕਾਰੀ ਦੇਣ ਵਾਲਾ ਜਵਾਨ ਗ੍ਰਿਫ਼ਤਾਰ, ਪੰਜਾਬ ਪੁਲਿਸ ਦਾ ਵੱਡਾ ਐਕਸ਼ਨ
ਦੇਸ਼📍 ਪੰਜਾਬ

ਬਦਰੀਨਾਥ ਧਾਮ ਤੋਂ ਵਾਪਸ ਆ ਰਿਹਾ ਹੈਲੀਕਾਪਟਰ ਕਰੈਸ਼; 6 ਲੋਕਾਂ ਦੀ ਮੌਤ

ਹੈਲੀਕਾਪਟਰ ਦੇ ਲਾਪਤਾ ਹੋਣ ਕਾਰਨ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਰਿਪੋਰਟਾਂ ਅਨੁਸਾਰ, ਇਹ ਘਟਨਾ ਖਰਾਬ ਮੌਸਮ ਕਾਰਨ ਚੈਨ ਅਤੇ ਥਯਾਂਗ ਪਿੰਡਾਂ ਦੇ ਉੱਪਰ ਵਾਪਰੀ।
ਦੇਸ਼📍 ਪੰਜਾਬ

ਨਿਊਜ਼ੀਲੈਂਡ ਦੌਰੇ ਦੇ ਲਈ ਭਾਰਤੀ ਟੀਮਾਂ ਦਾ ਐਲਾਨ, ਗਿੱਲ ਪਹਿਲੇ ਤਿੰਨ ਵਨਡੇ ‘ਚ ਕਰਨਗੇ ਕਪਤਾਨੀ

ਭਾਰਤੀ ਵਨਡੇ ਅਤੇ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਹਿੱਸਾ ਲੈਣ ਲਈ ਨਿਊਜ਼ੀਲੈਂਡ ਪਹੁੰਚ ਗਏ ਹਨ।
ਨਿਊਜ਼ੀਲੈਂਡ ਦੌਰੇ ਦੇ ਲਈ ਭਾਰਤੀ ਟੀਮਾਂ ਦਾ ਐਲਾਨ, ਗਿੱਲ ਪਹਿਲੇ ਤਿੰਨ ਵਨਡੇ ‘ਚ ਕਰਨਗੇ ਕਪਤਾਨੀ
ਦੇਸ਼📍 ਪੰਜਾਬ

ਰਾਜਕੋਟ ਹਵਾਈ ਅੱਡੇ ਦੇ ਨੇੜੇ ਰਨਵੇਅ ਕੋਲ ਲੱਗੀ ਅੱਗ, ਵਡੋਦਰਾ 'ਚ ਕਰਵਾਈ ਗਈ ਏਅਰ ਇੰਡੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ; ਜਹਾਜ਼ 'ਚ ਸਵਾਰ ਸਨ 100 ਤੋਂ ਵੱਧ ਯਾਤਰੀ

ਦਿੱਲੀ ਤੋਂ ਰਾਜਕੋਟ ਆ ਰਹੀ ਏਅਰ ਇੰਡੀਆ ਦੀ ਸਵੇਰ ਦੀ ਉਡਾਣ ਨੇ ਆਪਣੇ ਨਿਰਧਾਰਤ ਸਮੇਂ ਮੁਤਾਬਕ ਸਵੇਰੇ 10:25 ਵਜੇ ਰਾਜਕੋਟ ਪਹੁੰਚਣਾ ਸੀ। ਹਾਲਾਂਕਿ, ਰਨਵੇਅ ’ਤੇ ਸੰਘਣਾ ਧੂੰਆਂ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ …
ਦੇਸ਼📍 ਪੰਜਾਬ

ਅਸਾਮ ਰਾਈਫਲਜ਼ ਨੇ ਮਿਜ਼ੋਰਮ ਵਿੱਚ 6.43 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ

ਮਨੀਪੁਰ ਪੁਲਿਸ ਨੇ 15 ਕਰੋੜ ਰੁਪਏ ਦੀ ਕੀਮਤ ਦੀ 'ਬ੍ਰਾਊਨ ਸ਼ੂਗਰ' ਬਰਾਮਦ ਕੀਤੀ। ਮੇਥਾਮਫੇਟਾਮਾਈਨ ਗੋਲੀਆਂ—ਜੋ ਕਿ ਭਾਰਤ ਵਿੱਚ ਪਾਬੰਦੀਸ਼ੁਦਾ ਇੱਕ ਬਹੁਤ ਹੀ ਨਸ਼ਾ-ਕਾਰਕ ਸਿੰਥੈਟਿਕ ਨਸ਼ਾ ਹੈ—ਮਿਆਂਮਾਰ ਤੋਂ ਉੱਤਰ-ਪੂਰਬੀ ਭਾ…
ਦੇਸ਼📍 ਪੰਜਾਬ

ਭਲਕੇ ਦਿੱਲੀ ’ਚ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਲਈ ਰੂਟ ਡਾਇਵਰਟ

ਨਵੀਂ ਦਿੱਲੀ: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ‘ਔਰਾ ਇੰਡੀਆ ਟੂਰ’ ਕੰਸਰਟ ਦੇ ਮੱਦੇਨਜ਼ਰ, ਟ੍ਰੈਫਿਕ ਪੁਲਿਸ ਨੇ ਬੀਤੇ ਦਿਨ ਵਾਹਨਾਂ ਲਈ ਰੂਟ ਡਾਇਵਰਸ਼ਨ ਅਤੇ ਬਦਲਵੇਂ ਰਸਤਿਆਂ…
ਭਲਕੇ ਦਿੱਲੀ ’ਚ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਲਈ ਰੂਟ ਡਾਇਵਰਟ
ਦੇਸ਼📍 ਪੰਜਾਬ

ਯੂਕੇ ‘ਚ ਬਹਿ ਕੇ ਚਲਾਉਂਦਾ ਸੀ ਫ਼ਰਜ਼ੀ ਭਰਤੀ ਵੈੱਬਸਾਈਟ; ਰੂਸੀ ਦੂਤਾਵਾਸ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਕਾਬੂ

ਦਿੱਲੀ ਪੁਲੀਸ ਨੇ ਇੱਕ ਫ਼ਰਜ਼ੀ ਭਰਤੀ ਵੈੱਬਸਾਈਟ ਰਾਹੀਂ ਭਾਰਤੀ ਨਾਗਰਿਕਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿੱਚ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੇਸ਼📍 ਪੰਜਾਬ

ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਭਾਰਤ ਦੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੀਆਂ 543 ਦਵਾਈਆਂ ਦੇ ਬ੍ਰਾਂਡਾਂ ਅਤੇ ਉਨ੍ਹਾਂ ਦੇ ਪੈਕ ਸਾਈਜ਼ਾਂ ਦੀ ਵੱਧ ਤੋਂ ਵੱਧ ਰੀਟੇਲ ਕੀਮਤ (MRP) ਵਿੱਚ ਵੱਡਾ ਬਦਲਾਅ ਕੀਤਾ ਹੈ।
ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ
ਦੇਸ਼📍 ਪੰਜਾਬ

ਨਵੰਬਰ 2026 ਦੇ ਪਰਿਵਾਰਕ ਵੀਜ਼ਾ ਬੁਲੇਟਿਨ ‘ਚ ਭਾਰਤੀ ਪਰਿਵਾਰਾਂ ਲਈ ਚੰਗੀ ਤਰੱਕੀ

ਵਾਸ਼ਿੰਗਟਨ ਡੀ.ਸੀ., 28 ਅਕਤੂਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਨਵੰਬਰ 2026 ਦੇ ਵੀਜ਼ਾ ਬੁਲੇਟਿਨ ਵਿਚ ਭਾਰਤੀ ਪਰਿਵਾਰਾਂ ਲਈ ਕੁਝ ਚੰਗੀ ਖ਼ਬਰ ਸਾਹਮਣੇ ਆਈ ਹੈ।
ਨਵੰਬਰ 2026 ਦੇ ਪਰਿਵਾਰਕ ਵੀਜ਼ਾ ਬੁਲੇਟਿਨ ‘ਚ ਭਾਰਤੀ ਪਰਿਵਾਰਾਂ ਲਈ ਚੰਗੀ ਤਰੱਕੀ
ਦੇਸ਼📍 ਪੰਜਾਬ

ਨਵੰਬਰ 2026 ਦੇ ਰੁਜ਼ਗਾਰ-ਆਧਾਰਿਤ ਵੀਜ਼ਾ ਬੁਲੇਟਿਨ ‘ਚ ਭਾਰਤੀਆਂ ਲਈ ਅਹਿਮ ਤਾਰੀਖਾਂ

ਵਾਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 2026 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਹੈ। ਇਸ ਬੁਲੇਟਿਨ ਵਿਚ ਭਾਰਤ ਲਈ ਰੁਜ਼ਗਾਰ-ਆਧਾਰਿਤ ਗ੍ਰੀਨ ਕਾਰਡ ਸ਼੍ਰੇਣੀਆਂ ਦੀਆਂ ”ਫਾਈਨਲ ਐਕਸ਼ਨ …
ਨਵੰਬਰ 2026 ਦੇ ਰੁਜ਼ਗਾਰ-ਆਧਾਰਿਤ ਵੀਜ਼ਾ ਬੁਲੇਟਿਨ ‘ਚ ਭਾਰਤੀਆਂ ਲਈ ਅਹਿਮ ਤਾਰੀਖਾਂ
ਦੇਸ਼📍 ਪੰਜਾਬ

ਹਰਦੀਪ ਪੁਰੀ ਜਾਣਗੇ ਰਾਜਸਭਾ, ਬੀਜੇਪੀ ਨੇ ਮੱਧ ਪ੍ਰਦੇਸ਼ ਉਪ ਚੋਣ ਲਈ ਬਣਾਇਆ ਉਮੀਦਵਾਰ

ਭਾਰਤੀ ਜਨਤਾ ਪਾਰਟੀ (ਬੀਜੇਪੀ) ਕੇਂਦਰੀ ਚੋਣ ਕਮੇਟੀ ਨੇ ਮੱਧ ਪ੍ਰਦੇਸ਼ ਵਿੱਚ ਹੋਣ ਵਾਲੀ ਰਾਜ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।
ਹਰਦੀਪ ਪੁਰੀ ਜਾਣਗੇ ਰਾਜਸਭਾ, ਬੀਜੇਪੀ ਨੇ ਮੱਧ ਪ੍ਰਦੇਸ਼ ਉਪ ਚੋਣ ਲਈ ਬਣਾਇਆ ਉਮੀਦਵਾਰ
ਦੇਸ਼📍 ਪੰਜਾਬ

ਚੰਡੀਗੜ੍ਹ ਤੇ ਹਰਿਆਣਾ ਦੇ ਸ਼ਹਿਰਾਂ 'ਚ ਰਾਹਤ, ਪਰ ਪੰਜਾਬ 'ਚ ਮਹਿੰਗਾਈ ਨੇ ਤੋੜੇ ਰਿਕਾਰਡ; ਪੜ੍ਹੋ ਪੂਰੀ ਰਿਪੋਰਟ

ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਮਹਿੰਗਾਈ ਦੀ ਤਸਵੀਰ ਨੇ ਆਮ ਲੋਕਾਂ ਦੀ ਜੇਬ ’ਤੇ ਪੈ ਰਹੇ ਦਬਾਅ ਦੀ ਵੱਖ-ਵੱਖ ਸਥਿਤੀ ਸਾਹਮਣੇ ਲਿਆਂਦੀ ਹੈ। ਸਤੰਬਰ ਵਿੱਚ ਪੰਜਾਬ ਦੀ ਪ੍ਰਚੂਨ ਮਹਿੰਗਾਈ ਦਰ 5.27 ਫ਼ੀਸਦੀ ਰਹੀ, ਜਦਕਿ ਹ…
ਦੇਸ਼📍 ਪੰਜਾਬ

ਮੁੱਖ ਮੰਤਰੀ ਵੱਲੋਂ ਨਵ-ਵਿਆਹੀਆਂ ਧੀਆਂ ਨੂੰ ਪਹਿਲੇ ਕਰਵਾ ਚੌਥ ’ਤੇ ਵੱਡਾ ਤੋਹਫ਼ਾ, ਦਿੱਤੇ 1-1 ਲੱਖ ਦੇ ਚੈੱਕ; ਨਾਲ ਦਿੱਤੀ ਕਰਵਾ ਚੌਥ ਦੀ ਕਿੱਟ

ਮੁੱਖ ਮੰਤਰੀ ਰੇਖਾ ਗੁਪਤਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਜਨਸੇਵਾ ਸਦਨ ਵਿੱਚ 51 ਨਵ-ਵਿਆਹੀਆਂ ਧੀਆਂ ਨੂੰ ਉਨ੍ਹਾਂ ਦੇ ਪਹਿਲੇ ਕਰਵਾ ਚੌਥ ਦੇ ਮੌਕੇ ’ਤੇ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਅਤੇ ਕਰਵਾ ਚੌਥ ਦੀ…
ਮੁੱਖ ਮੰਤਰੀ ਵੱਲੋਂ ਨਵ-ਵਿਆਹੀਆਂ ਧੀਆਂ ਨੂੰ ਪਹਿਲੇ ਕਰਵਾ ਚੌਥ ’ਤੇ ਵੱਡਾ ਤੋਹਫ਼ਾ, ਦਿੱਤੇ 1-1 ਲੱਖ ਦੇ ਚੈੱਕ; ਨਾਲ ਦਿੱਤੀ ਕਰਵਾ ਚੌਥ ਦੀ ਕਿੱਟ
ਦੇਸ਼📍 ਪੰਜਾਬ

ਰੂਹ ਕੰਬਾਊ ਹਾਦਸਾ : ਅੰਤਿਮ ਸੰਸਕਾਰ ’ਤੇ ਜਾ ਰਹੇ ਦੋਸਤਾਂ ਦੀ ਬਾਈਕ ਖੜ੍ਹੀ ਪਿਕਅੱਪ ਨਾਲ ਟਕਰਾਈ, ਤਿੰਨ ਨੌਜਵਾਨਾਂ ਦੀ ਮੌਤ

ਹਾਪੁੜ: ਦਿੱਲੀ-ਲਖਨਊ ਹਾਈਵੇਅ ’ਤੇ ਪਿੰਡ ਸ਼ਾਹਪੁਰ ਜੱਟ ਨੇੜੇ ਮੰਗਲਵਾਰ ਦੁਪਹਿਰ ਹਾਈਵੇਅ ਦੇ ਕਿਨਾਰੇ ਖੜ੍ਹੀ ਪਿਕਅੱਪ ਨਾਲ ਇੱਕ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ।
ਰੂਹ ਕੰਬਾਊ ਹਾਦਸਾ : ਅੰਤਿਮ ਸੰਸਕਾਰ ’ਤੇ ਜਾ ਰਹੇ ਦੋਸਤਾਂ ਦੀ ਬਾਈਕ ਖੜ੍ਹੀ ਪਿਕਅੱਪ ਨਾਲ ਟਕਰਾਈ, ਤਿੰਨ ਨੌਜਵਾਨਾਂ ਦੀ ਮੌਤ
ਦੇਸ਼📍 ਪੰਜਾਬ

ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਨੋਟਿਸ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਹੁਲ ਗਾਂਧੀ ਅਤੇ ਹੋਰਾਂ ਨੂੰ ਉਸ ਅਪੀਲ 'ਤੇ ਜਵਾਬ ਦੇਣ ਲਈ ਕਿਹਾ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸ ਆਗੂ ਨੇ 12 ਅਕਤੂਬਰ ਨੂੰ ਸਿਖ਼ਰਲੀ ਅਦਾਲਤ ਵੱਲ ਕੀਤੇ ਮਾਰਚ ਦੌਰਾਨ ਇੱਕ …
ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਨੋਟਿਸ
ਦੇਸ਼📍 ਪੰਜਾਬ

ਭਾਰਤ ਦੀ ਵਿਕਾਸ ਦਰ: ਲੋਕ ਭਲਾਈ ਤੇ ਹਕੀਕਤ

ਦੇਸ਼ ਵਿੱਚ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਵਿਕਾਸ ਦਰ ਅਤੇ ਇਸ ਵਿਕਾਸ ਦਰ ਨਾਲ ਹੁੰਦੀ ਲੋਕ ਭਲਾਈ ਵਿਸ਼ੇ ’ਤੇ ਭਖਵੀਂ ਬਹਿਸ ਚੱਲ ਰਹੀ ਹੈ। ਭਾਰਤ ਦੀ ਅਰਥਵਿਵਸਥਾ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧੀ ਹੈ।
ਭਾਰਤ ਦੀ ਵਿਕਾਸ ਦਰ: ਲੋਕ ਭਲਾਈ ਤੇ ਹਕੀਕਤ
ਦੇਸ਼📍 ਪੰਜਾਬ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਹੋਵੇਗਾ ਸ਼ੁਰੂ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਵੇਗਾ। ਸੈਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 16 ਨਵੰਬਰ ਤੋਂ ਹੋਵੇਗਾ ਸ਼ੁਰੂ
ਦੇਸ਼📍 ਪੰਜਾਬ

ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ, ਪੰਜ ਜਣਿਆਂ ਦੀ ਮੌਤ; ਇਕ ਜ਼ਖ਼ਮੀ

ਅਸਾਮ ਦੇ ਗੁਹਾਟੀ ਵਿੱਚ ਸੋਮਵਾਰ ਰਾਤ ਇੱਕ ਹੋਟਲ ਦੇ ਮਾਲਕ ਅਤੇ ਹੋਟਲ ਲੀਜ਼ ’ਤੇ ਲੈਣ ਵਾਲੇ ਠੇਕੇਦਾਰ ਵਿਚਾਲੇ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।
ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ, ਪੰਜ ਜਣਿਆਂ ਦੀ ਮੌਤ; ਇਕ ਜ਼ਖ਼ਮੀ
ਦੇਸ਼📍 ਪੰਜਾਬ

ਸਨਸਨੀਖੇਜ਼ ਵਾਰਦਾਤ: ਦਿਵਿਆਂਗ ਨਾਬਾਲਗ ਨਾਲ ਸਮੂਹਕ ਜਬਰ-ਜਨਾਹ, ਦੋਵੇਂ ਮੁਲਜ਼ਮ ਗ੍ਰਿਫ਼ਤਾਰ; ਥਾਣੇ ਪਹੁੰਚ ਕੇ ਲੋਕਾਂ ਨੇ ਕੀਤਾ ਹੰਗਾਮਾ

ਜਾਣਕਾਰੀ ਅਨੁਸਾਰ, ਨਾਬਾਲਗ ਐਤਵਾਰ ਨੂੰ ਆਪਣੀ ਮਾਂ ਨਾਲ ਬਾਜ਼ਾਰ ਗਈ ਸੀ। ਵਾਪਸ ਆਉਂਦੇ ਸਮੇਂ ਉਹ ਮਾਂ ਤੋਂ ਪਹਿਲਾਂ ਘਰ ਪਹੁੰਚ ਗਈ। ਦੋਸ਼ ਹੈ ਕਿ ਇਸ ਦੌਰਾਨ ਦੋਵੇਂ ਦੋਸ਼ੀ ਉਸਨੂੰ ਆਪਣੇ ਨਾਲ ਸੁੰਨੇ ਘਰ ਵਿੱਚ ਲੈ ਗਏ।
ਸਨਸਨੀਖੇਜ਼ ਵਾਰਦਾਤ: ਦਿਵਿਆਂਗ ਨਾਬਾਲਗ ਨਾਲ ਸਮੂਹਕ ਜਬਰ-ਜਨਾਹ, ਦੋਵੇਂ ਮੁਲਜ਼ਮ ਗ੍ਰਿਫ਼ਤਾਰ; ਥਾਣੇ ਪਹੁੰਚ ਕੇ ਲੋਕਾਂ ਨੇ ਕੀਤਾ ਹੰਗਾਮਾ
ਦੇਸ਼📍 ਪੰਜਾਬ

ਚੰਡੀਗੜ੍ਹ ਵਿੱਚ 20 ਸਾਲਾ ਕਰਨਵੀਰ ਕੌਰ ਦੇ ਅੰਗਦਾਨ ਨਾਲ 2 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ

ਸੰਗਰੂਰ ਦੀ 20 ਸਾਲਾ ਕਰਨਵੀਰ ਕੌਰ ਦੀਆਂ ਦੋਵੇਂ ਕਿਡਨੀਆਂ ਚੰਡੀਗੜ੍ਹ ਵਿੱਚ ਟ੍ਰਾਂਸਪਲਾਂਟ ਕੀਤੀਆਂ ਗਈਆਂ। ਪਿਤਾ ਜਗਦੀਪ ਸਿੰਘ ਦੇ ਅੰਗਦਾਨ ਦੇ ਫ਼ੈਸਲੇ ਨਾਲ 38 ਅਤੇ 32 ਸਾਲਾ ਦੋ ਮਰੀਜ਼ਾਂ ਨੂੰ ਨਵੀਂ ਉਮੀਦ ਮਿਲੀ।
ਚੰਡੀਗੜ੍ਹ ਵਿੱਚ 20 ਸਾਲਾ ਕਰਨਵੀਰ ਕੌਰ ਦੇ ਅੰਗਦਾਨ ਨਾਲ 2 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ
ਦੇਸ਼📍 ਪੰਜਾਬ

ਨਵੀਂ-ਨਵੇਲੀ ਨੂੰਹ ਦੇ ਪੂਰੇ ਦੇਸ਼ 'ਚ ਚਰਚੇ, ਆਪਣੇ ਨਾਲ ਸਹੁਰੇ ਲੈ ਕੇ ਆਈ ਸੜਕ ਦਾ ਤੋਹਫ਼ਾ; 4 ਘੰਟੇ ਪੈਦਲ ਚੱਲ ਕੇ ਪਹੁੰਚੀ ਸੀ ਸਹੁਰੇ ਘਰ

ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਪੀ.ਐੱਮ.ਜੀ.ਐੱਸ.ਵਾਈ. ਦੀ ਉੱਚ-ਅਧਿਕਾਰ ਪ੍ਰਾਪਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੂਜੇ ਪੰਦਰਵਾੜੇ ਤੱਕ ਸੜਕ ਨਿਰਮਾਣ ਲਈ ਟੈਂਡਰ ਜਾਰੀ ਹੋਣ ਦੀ ਸੰਭਾਵਨਾ ਹੈ।
ਨਵੀਂ-ਨਵੇਲੀ ਨੂੰਹ ਦੇ ਪੂਰੇ ਦੇਸ਼ 'ਚ ਚਰਚੇ, ਆਪਣੇ ਨਾਲ ਸਹੁਰੇ ਲੈ ਕੇ ਆਈ ਸੜਕ ਦਾ ਤੋਹਫ਼ਾ; 4 ਘੰਟੇ ਪੈਦਲ ਚੱਲ ਕੇ ਪਹੁੰਚੀ ਸੀ ਸਹੁਰੇ ਘਰ
ਦੇਸ਼📍 ਪੰਜਾਬ

ਮੱਧ ਪੂਰਬ ‘ਚ ਤਣਾਅ: ਏਅਰ ਇੰਡੀਆ ਦਾ ਵੱਡਾ ਫੈਸਲਾ, ਰਿਆਦ-ਦਮਾਮ ਲਈ 7 ਨਵੰਬਰ ਤੱਕ ਉਡਾਣਾਂ ਰੱਦ

ਰਿਆਦ ਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।
ਮੱਧ ਪੂਰਬ ‘ਚ ਤਣਾਅ: ਏਅਰ ਇੰਡੀਆ ਦਾ ਵੱਡਾ ਫੈਸਲਾ, ਰਿਆਦ-ਦਮਾਮ ਲਈ 7 ਨਵੰਬਰ ਤੱਕ ਉਡਾਣਾਂ ਰੱਦ
ਦੇਸ਼📍 ਪੰਜਾਬ

ਮਾਂ ਦੀ ਮੌਤ ਤੋਂ 17 ਸਾਲ ਬਾਅਦ ਪੁੱਤ ਨੇ ਵੀ ਚੁੱਕਿਆ ਖ਼ੌਫ਼ਨਾਕ ਕਦਮ, ਪਿਤਾ ਦੀ ਪਿਸਤੌਲ ਨਾਲ ਦਿੱਤੀ ਜਾਨ; ਮੋਬਾਈਲ ਵੀਡੀਓ 'ਚ ਆਖੀਆਂ ਇਹ ਗੱਲਾਂ

ਮੁੰਨਾਲਾਲ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਸਵੇਰੇ ਕਰੀਬ 8 ਵਜੇ ਉਹ ਆਪਣੀ ਪਤਨੀ ਹੇਮਲਤਾ ਨਾਲ ਖੇਤ ਗਏ ਸਨ। ਸਵੇਰੇ ਕਰੀਬ 10 ਵਜੇ ਗੁਆਂਢੀਆਂ ਨੇ ਫ਼ੋਨ ਕਰਕੇ ਘਰ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਣ ਬਾਰੇ ਦੱਸਿਆ।
ਮਾਂ ਦੀ ਮੌਤ ਤੋਂ 17 ਸਾਲ ਬਾਅਦ ਪੁੱਤ ਨੇ ਵੀ ਚੁੱਕਿਆ ਖ਼ੌਫ਼ਨਾਕ ਕਦਮ, ਪਿਤਾ ਦੀ ਪਿਸਤੌਲ ਨਾਲ ਦਿੱਤੀ ਜਾਨ; ਮੋਬਾਈਲ ਵੀਡੀਓ 'ਚ ਆਖੀਆਂ ਇਹ ਗੱਲਾਂ
ਦੇਸ਼📍 ਪੰਜਾਬ

ਸਰਕਾਰ ਨੇ ਮਾਮਲਾ ਵਿਜੀਲੈਂਸ ਬਿਊਰੋ ਦੇ ਕੀਤਾ ਹਵਾਲੇ

ਹਰਿਆਣਾ ਸਰਕਾਰ ਨੇ ਰੋਹਤਕ ਜ਼ਿਲ੍ਹੇ ਵਿੱਚ ਮਨਰੇਗਾ ਸਕੀਮ ਅਧੀਨ ਫ਼ੰਡਾਂ ਦੇ ਕਥਿਤ ਗ਼ਬਨ ਅਤੇ ਹੇਰਾਫ਼ੇਰੀ ਦਾ ਮਾਮਲਾ ਪੜਤਾਲ ਲਈ ਸੂਬਾ ਚੌਕਸੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਵਿਜੀਲੈਂਸ) ਨੂੰ ਸੌਂਪ ਦਿੱਤਾ ਹੈ।
ਸਰਕਾਰ ਨੇ ਮਾਮਲਾ ਵਿਜੀਲੈਂਸ ਬਿਊਰੋ ਦੇ ਕੀਤਾ ਹਵਾਲੇ