📰 10/29/2026
ਦੇਸ਼📍 ਪੰਜਾਬ

ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਭਾਰਤ ਦੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੀਆਂ 543 ਦਵਾਈਆਂ ਦੇ ਬ੍ਰਾਂਡਾਂ ਅਤੇ ਉਨ੍ਹਾਂ ਦੇ ਪੈਕ ਸਾਈਜ਼ਾਂ ਦੀ ਵੱਧ ਤੋਂ ਵੱਧ ਰੀਟੇਲ ਕੀਮਤ (MRP) ਵਿੱਚ ਵੱਡਾ ਬਦਲਾਅ ਕੀਤਾ ਹੈ।
ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ

ਭਾਰਤ ਦੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੀਆਂ 543 ਦਵਾਈਆਂ ਦੇ ਬ੍ਰਾਂਡਾਂ ਅਤੇ ਉਨ੍ਹਾਂ ਦੇ ਪੈਕ ਸਾਈਜ਼ਾਂ ਦੀ ਵੱਧ ਤੋਂ ਵੱਧ ਰੀਟੇਲ ਕੀਮਤ (MRP) ਵਿੱਚ ਵੱਡਾ ਬਦਲਾਅ ਕੀਤਾ ਹੈ। ਸਰਕਾਰ ਦੇ ਇਸ ਨਵੇਂ ਕਦਮ ਨਾਲ ਕਈ ਕੈਂਸਰ ਰੋਧੀ ਜੇਨੇਰਿਕ ਅਤੇ ਬਾਇਓਸਿਮੀਲਰ ਦਵਾਈਆਂ ਦੇ ਦਾਮਾਂ ਵਿੱਚ 90 ਫੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਈ ਹੈ। ਪੈਲਬੋਪ੍ਰੋ (125 mg) ਦੀ ਕੀਮਤ 40,421 ਰੁਪਏ ਤੋਂ ਘਟਾ ਕੇ 2,720 ਰੁਪਏ ਕਰ ਦਿੱਤੀ ਗਈ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਤਰਨਤਾਰਨ ਵਿਚ ਫਾਇਰਿੰਗ: ਗੈਂਗਸਟਰਾਂ ਦੇ ਡਰ ਵਿਚ ਬੇਗੁਨਾਹਾਂ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤਪੜ੍ਹੋ →
ਕਰਵਾ ਚੌਥ 'ਤੇ ਪੈ ਗਿਆ ਚੀਕ-ਚਿਹਾੜਾ, ਦੋ ਦੀ ਮੌਤ, 9 ਗੰਭੀਰ ਜ਼ਖ਼ਮੀਪੜ੍ਹੋ →
ਕਰਵਾਚੌਥ ’ਤੇ ਸੁਹਾਗਣਾਂ ਨੇ ਰੱਖਿਆ ਵਰਤਪੜ੍ਹੋ →
ਕੰਪਿਊਟਰ ਅਧਿਆਪਕ ਕਰਨਗੇ ਸੰਗਰੂਰ ਵਿਖੇ ਵਿਰੋਧ ਰੈਲੀਪੜ੍ਹੋ →
ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ 15 ਨਵੰਬਰ ਤੋਂ ਸ਼ੁਰੂ ਹੋਵੇਗੀ ਪੰਜਾਬ ਯਾਤਰਾਪੜ੍ਹੋ →
ਅਲਵਰ ਦੇ ਹਟੁੰਡੀ ਪਿੰਡ ’ਚ ਬਿਜਲੀ ਦੀ ਤਾਰ ਟੁੱਟ ਕੇ ਡਿੱਗਣ ਕਾਰਨ 1 ਨੌਜਵਾਨ ਦੀ ਹੋਈ ਮੌਤਪੜ੍ਹੋ →