📰 10/25/2026
ਮਨੋਰੰਜਨ📍 ਪੰਜਾਬ

ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣਗੇ ਭੰਡਾਰਕਰ

ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ। ‘ਫੈਸ਼ਨ’ ਤੇ ‘ਹੀਰੋਇਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਭੰਡਾਰਕਰ ਨੇ ਕਿਹਾ ਕਿ ਇੱਕ ਫਿਲਮਸਾਜ਼ ਵਜੋਂ ਮੁਖਰਜੀ ਦੇ ਜੀਵਨ ਨੂੰ ਪਰਦੇ ’ਤੇ ਉਤਾਰਨਾ ‘ਚੁਣੌਤੀਪੂਰਨ’ ਕਾਰਜ ਹੈ।
ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣਗੇ ਭੰਡਾਰਕਰ

ਫਿਲਮਸਾਜ਼ ਮਧੁਰ ਭੰਡਾਰਕਰ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ’ਤੇ ਫਿਲਮ ਬਣਾਉਣ ਜਾ ਰਹੇ ਹਨ ਜਿਸ ਦਾ ਸਿਰਲੇਖ ‘ਸ਼ਿਆਮਾ- ਦਿ ਮਿਸਿੰਗ ਚੈਪਟਰ’ ਹੈ।

‘ਫੈਸ਼ਨ’ ਤੇ ‘ਹੀਰੋਇਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਭੰਡਾਰਕਰ ਨੇ ਕਿਹਾ ਕਿ ਇੱਕ ਫਿਲਮਸਾਜ਼ ਵਜੋਂ ਮੁਖਰਜੀ ਦੇ ਜੀਵਨ ਨੂੰ ਪਰਦੇ ’ਤੇ ਉਤਾਰਨਾ ‘ਚੁਣੌਤੀਪੂਰਨ’ ਕਾਰਜ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ਸੰਵੇਦਨਸ਼ੀਲਤਾ ਅਤੇ ਨਵੇਂ ਨਜ਼ਰੀਏ ਨਾਲ ਭਾਰਤ ਦੇ ਇਤਿਹਾਸ ਦੇ ਅਹਿਮ ਅਧਿਆਏ ਨੂੰ ਪਰਦੇ ’ਤੇ ਲਿਆਉਣ ਦੀ ਉਮੀਦ ਕਰ ਰਿਹਾ ਹਾਂ।’ ਹਲਵਸੀਆ ਨੇ ਕਿਹਾ, ‘‘ਇਸ ਫਿਲਮ ਦਾ ਉਦੇਸ਼ ਮੁਖਰਜੀ ਦੇ ਸ਼ਾਨਦਾਰ ਜੀਵਨ ਸਫ਼ਰ ਨੂੰ ਪਰਦੇ ’ਤੇ ਲਿਆਉਣਾ ਹੈ ਤਾਂ ਜੋ ਨਵੀਂ ਪੀੜ੍ਹੀ ਨੂੰ ਸਾਡੀਆਂ ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਸਮਝਣ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।’’

ਇਸ ਅੰਕ ਦੀਆਂ ਹੋਰ ਖ਼ਬਰਾਂ

ਝੋਟਾ ਮਾਮਲਾ: ਹੁੰਦਾ ਤਾਂ ਗੋਲੀ ਚਲਾਉਣ ਵਾਲਾ ਜ਼ਿੰਦਾ ਰਹਿ ਜਾਂਦਾ? ਰਾਕੇਸ਼ ਟਿਕੈਤ ਦਾ ਵੱਡਾ ਬਿਆਨਪੜ੍ਹੋ →
‘ਗਾਰਬੇਜ ਫਰੀ ਫੈਸਟੀਵਲ-2026’ ਤਹਿਤ ਐਤਵਾਰ ਨੂੰ ਵੀ ਕੱਚਰੇ ਦੀ ਕਰਵਾਈ ਲਿਫਟਿੰਗਪੜ੍ਹੋ →
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਜਗਸ਼ੇਰ ਨੂੰ ਸੀਐਮ ਮਾਨ ਨੇ ਦਿੱਤੀ ਵਧਾਈਪੜ੍ਹੋ →
ਫਿਰੋਜ਼ਪੁਰ ’ਚ ਪਹਿਲੀ ਵਾਰ ਸਜਿਆ ਕਰਵਾ ਚੌਥ ਮੇਲਾਪੜ੍ਹੋ →
ਭਲਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨਪੜ੍ਹੋ →
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 25 ਅਕਤੂਬਰ 2026ਪੜ੍ਹੋ →