📰 ਅਪਰਾਧ — ਸ਼੍ਰੇਣੀ
🚔

ਅਪਰਾਧ

9 ਖ਼ਬਰਾਂ

ਅਪਰਾਧ ਸ਼੍ਰੇਣੀ ਦੀਆਂ ਸਾਰੀਆਂ ਖ਼ਬਰਾਂ — ਨਵੇਂ ਅੰਕ ਤੋਂ ਪਹਿਲਾਂ, ਫਿਰ ਪੁਰਾਣੇ।

ਅਪਰਾਧ📍 ਪੰਜਾਬ

ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼

ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਕਾਨੂੰਨ-ਵਿਵਸਥਾ ਦੀ ਸਮੀਖਿਆ। ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਅਤੇ ਪੁਲਿਸ ਵਿੰਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨ ਦੇ ਨਿਰਦੇਸ਼।
ਪੰਜਾਬ ਵਿੱਚ ਤਿਉਹਾਰਾਂ ਤੋਂ ਪਹਿਲਾਂ ਪੁਲਿਸ ਅਲਰਟ, ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼
ਅਪਰਾਧ📍 ਪੰਜਾਬ

ਏਆਈ ਨੇ ਖੋਲ੍ਹੀ ਕਾਤਲ ਦੀ ਪੋਲ਼, ‘ਦ੍ਰਿਸ਼ਯਮ’ ਵਾਂਗ ਅਪਰਾਧ ਲੁਕਾਉਣ ਦੀ ਕੋਸ਼ਿਸ਼; ਜ਼ਮੀਨ ’ਚ ਦੱਬੀ ਮਿਲੀ ਨਾਬਾਲਗ ਦੀ ਲਾਸ਼

ਔਰੈਯਾ ’ਚ ਇੱਕ ਨਾਬਾਲਗ ਕੁੜੀ ਦੇ ਕਤਲ ਦਾ ਮਾਮਲਾ 23 ਦਿਨਾਂ ਬਾਅਦ ਸੁਲਝਿਆ ਹੈ। ਇਸ ਮਾਮਲੇ ’ਚ ਚੈਟਜੀਪੀਟੀ ਤੋਂ ਮਿਲੀ ਜਾਣਕਾਰੀ ਜਾਂਚ ਦੀ ਇੱਕ ਅਹਿਮ ਕੜੀ ਬਣੀ।
ਏਆਈ ਨੇ ਖੋਲ੍ਹੀ ਕਾਤਲ ਦੀ ਪੋਲ਼, ‘ਦ੍ਰਿਸ਼ਯਮ’ ਵਾਂਗ ਅਪਰਾਧ ਲੁਕਾਉਣ ਦੀ ਕੋਸ਼ਿਸ਼; ਜ਼ਮੀਨ ’ਚ ਦੱਬੀ ਮਿਲੀ ਨਾਬਾਲਗ ਦੀ ਲਾਸ਼
ਅਪਰਾਧ📍 ਪੰਜਾਬ

ਅਹਿਮਦਾਬਾਦ ਕਰਾਈਮ ਬਰਾਂਚ ਵੱਲੋਂ ਇੱਕ ਸ਼ੂਟਰ ਗ੍ਰਿਫ਼ਤਾਰ

ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਵਿੱਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਇੱਕ ਵਿਅਕਤੀ …
ਅਹਿਮਦਾਬਾਦ ਕਰਾਈਮ ਬਰਾਂਚ ਵੱਲੋਂ ਇੱਕ ਸ਼ੂਟਰ ਗ੍ਰਿਫ਼ਤਾਰ
ਅਪਰਾਧ📍 ਪੰਜਾਬ

ਭਾਰਤ ‘ਚ ਦੀ ਰਾਹ ਵਿੱਚ ਕੌਣ ਬਣ ਰਿਹਾ ਰੋੜਾ? ਐਲਨ ਮਸਕ ਬੋਲੇ- ਇਹ ਲੋਕਾਂ ਖ਼ਿਲਾਫ਼ ਅਪਰਾਧ

ਐਲਨ ਮਸਕ ਨੇ ਆਰੋਪ ਲਗਾਇਆ ਕਿ ਕੁਝ ਪ੍ਰਭਾਵਸ਼ਾਲੀ ਗਰੁੱਪ ਭਾਰਤ ਵਿੱਚ ਦੀ ਸਰਵਿਸ ਸ਼ੁਰੂ ਹੋਣ ਤੋਂ ਰੋਕ ਰਹੇ ਹਨ। ਕੰਪਨੀ ਦਾ ਬੁਨਿਆਦੀ ਢਾਂਚਾ ਤਿਆਰ ਹੈ, ਪਰ ਸਪੈਕਟ੍ਰਮ ਅਤੇ ਸੁਰੱਖਿਆ ਮਨਜ਼ੂਰੀ ਅਜੇ ਬਾਕੀ ਹੈ।
ਭਾਰਤ ‘ਚ ਦੀ ਰਾਹ ਵਿੱਚ ਕੌਣ ਬਣ ਰਿਹਾ ਰੋੜਾ? ਐਲਨ ਮਸਕ ਬੋਲੇ- ਇਹ ਲੋਕਾਂ ਖ਼ਿਲਾਫ਼ ਅਪਰਾਧ
ਅਪਰਾਧ📍 ਪੰਜਾਬ

ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੋਵੇਗਾ, ਰੇਪ ਮਾਮਲਿਆਂ ਤੇ ਦੀ ਦਿੱਲੀ ਪੁਲਿਸ ਨੂੰ ਝਾੜ

ਦਿੱਲੀ-ਐਨਸੀਆਰ ਵਿੱਚ ਰੇਪ ਅਤੇ ਜਿਨਸੀ ਅਪਰਾਧਾਂ ਦੇ ਸੰਬੰਧ ਵਿੱਚ, ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਅਪਰਾਧ ਨੂੰ ਰੋਕਣ ਲਈ ਕਿਹੜੇ ਪ੍ਰਿਵੈਂਟਿਵ ਪੁਲਿਸਿੰਗ ਉਪਾਅ ਕੀਤੇ ਜਾ ਰਹੇ ਹਨ।
ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੋਵੇਗਾ, ਰੇਪ ਮਾਮਲਿਆਂ ਤੇ ਦੀ ਦਿੱਲੀ ਪੁਲਿਸ ਨੂੰ ਝਾੜ
ਅਪਰਾਧ📍 ਪੰਜਾਬ

ਸੰਗਰੂਰ ਦੇ ਪਿੰਡ ਬੜਰੁੱਖਾਂ 'ਚ ਗੁਰਦੁਆਰਾ ਸਾਹਿਬ ਵਿੱਚ ਵੜ੍ਹੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ।
ਸੰਗਰੂਰ ਦੇ ਪਿੰਡ ਬੜਰੁੱਖਾਂ 'ਚ ਗੁਰਦੁਆਰਾ ਸਾਹਿਬ ਵਿੱਚ ਵੜ੍ਹੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਵਾਰਦਾਤ
ਅਪਰਾਧ📍 ਪੰਜਾਬ

ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਵਾਰਦਾਤ

ਪੰਜਾਬ ਦੇ ਸੰਗਰੂਰ ਦੇ ਪਿੰਡ ਬੜਰੁੱਖਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ਰਾਰਤੀ ਅਨਸਰਾਂ ਨੇ ਇੱਕ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਸੰਗਰੂਰ ਦੇ ਗੁਰਦੁਆਰਾ ਸਾਹਿਬ ਵਿੱਚ ਵੜੇ 4 ਬਦਮਾਸ਼, ਸੇਵਾਦਾਰ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਵਾਰਦਾਤ
ਅਪਰਾਧ📍 ਪੰਜਾਬ

ਸਾਥੀਆਂ ਦੀ ਮਦਦ ਨਾਲ ਹਿਰਾਸਤ ’ਚੋਂ ਫ਼ਰਾਰ ਹੋਇਆ ਮੁਲਜ਼ਮ

ਥਾਣਾ ਕੋਟਭਾਈ ’ਤੋਂ ਇੱਕ ਮੁਲਜ਼ਮ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਕੋਠੇ ਢਾਬ ਵਾਲੇ ਪਿੰਡ ਕੋਟਲੀ ਅਬਲੂ ਵਜੋਂ ਹੋਈ ਹੈ।
ਸਾਥੀਆਂ ਦੀ ਮਦਦ ਨਾਲ ਹਿਰਾਸਤ ’ਚੋਂ ਫ਼ਰਾਰ ਹੋਇਆ ਮੁਲਜ਼ਮ
ਅਪਰਾਧ📍 ਪੰਜਾਬ

ਦਿਨ-ਦਿਹਾੜੇ 'ਆਪ' ਸਰਪੰਚ ਦੇ ਕੰਨਾਂ ਤੋਂ ਵਾਲੀਆਂ ਖੋਹੀਆਂ, ਰਸਤਾ ਪੁੱਛਣ ਬਹਾਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ਦੇ ਪਿੰਡ ਸੈਦੋਲੇਹਲ ਵਿੱਚ, ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਮਹਿਲਾ ਸਰਪੰਚ ਅਮਰਜੀਤ ਕੌਰ ਨਾਲ ਗੱਲਬਾਤ ਸ਼ੁਰੂ ਕੀਤੀ, ਉਨ੍ਹਾਂ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਦਿਨ-ਦਿਹਾੜੇ 'ਆਪ' ਸਰਪੰਚ ਦੇ ਕੰਨਾਂ ਤੋਂ ਵਾਲੀਆਂ ਖੋਹੀਆਂ, ਰਸਤਾ ਪੁੱਛਣ ਬਹਾਨੇ ਵਾਰਦਾਤ ਨੂੰ ਦਿੱਤਾ ਅੰਜਾਮ